ਮੁੱਖ ਖ਼ਬਰਾਂਪੰਜਾਬ ਲੁਧਿਆਣਾ ਚ ਮਾਂ ਪੁੱਤ ਦਾ ਬੇਰਹਿਮੀ ਨਾਲ ਕਤਲ December 25, 2024 News Punjab ਲੁਧਿਆਣਾ, 25 ਦਸੰਬਰ – ਥਾਣਾ ਹੈਬਵਾਲ ਦੇ ਘੇਰੇ ਅੰਦਰ ਪੈਂਦੇ ਇਲਾਕੇ ਪ੍ਰੇਮ ਵਿਹਾਰ ਵਿਚ ਮਾਂ-ਪੁੱਤ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿਚ ਸੋਨੀਆ ਅਤੇ ਉਸਦਾ 10 ਸਾਲ ਦਾ ਬੱਚਾ ਕਾਰਤਿਕ ਸ਼ਾਮਿਲ ਹੈ। ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ਉਤੇ ਪਹੁੰਚ ਗਏ ਹਨ।