ਹੋਮਿਓਪੈਥਿਕ ਵਿਭਾਗ ਵਲੋਂ ਆਰਸੈਨਿਕ 30 immunity ਵਧਾਉਣ ਲਈ ਦੇ ਦੇਣ ਦੀ ਐਡਵਾਜ਼ਰੀ ਜਾਰੀ

ਚੰਡੀਗੜ੍ਹ, 29 ਅਪ੍ਰੈਲ (ਨਿਊਜ਼ ਪੰਜਾਬ ) ਹੋਮਿਓਪੈਥਿਕ ਵਿਭਾਗ ਪੰਜਾਬ ਵਲੋਂ ਸਾਰੀਆਂ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਨੂੰ ਆਰਸੈਨਿਕ ਐਲਬਮ 30 ਆਮ ਲੋਕ ਨੂੰ immunity ਵਧਾਉਣ ਲਈ ਦੇਣ ਲਈ ਕਿਹਾ ਗਿਆ ਹੈ| ਇਸ ਦਵਾਈ ਨੂੰ ਲੈਣ ਵਾਲਿਆਂ ਦਾ ਰਿਕਾਡ ਰੱਖਣ ਅਤੇ ਵਿਸ਼ੇਸ਼ ਤੋਰ ਤੇ ਲੋਕਾਂ ਦੀ ਜਾਣੂ ਕਰਵਾਉਣ ਲਈ ਕਿਹਾ ਗਿਆ ਹੈ ਕਿ ਇਹ ਦਵਾਈ covid – 19 ਦਾ ਇਲਾਜ ਨਹੀਂ ਹੈ ਬਲਕਿ ਇਹ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣ ਲਈ ਹੈ ਅਤੇ ਇਸ ਦਵਾਈ ਦਾ ਕੋਈ ਸਾਇਡਇਫ਼ੈਕਟ ਨਹੀਂ ਹੈ