29 ਅਪ੍ਰੈਲ – ਕੋਰੋਨਾ ਮਹਾਂਮਾਰੀ ਨੇ 2 ਲੱਖ18 ਹਜ਼ਾਰ ਤੋਂ ਵੱਧ ਜਾਨਾ ਲਈਆਂ – ਪੰਜਾਬ ਸਮੇਤ ਸਾਰੀ ਦੁਨੀਆ ਦੀ ਪੜ੍ਹੋ ਤਾਜ਼ਾ ਰਿਪੋਰਟ

 ਲੁਧਿਆਣਾ , 29 ਅਪ੍ਰੈਲ ( ਨਿਊਜ਼ ਪੰਜਾਬ ) ਅੱਜ 29 ਅਪ੍ਰੈਲ ਨੂੰ  ਬਾਅਦ ਦੁਪਹਿਰ 2 .30 ਵਜੇ ਤੱਕ ਕੋਰੋਨਾ ਮਹਾਂਮਾਰੀ ਦਾ ਵਿਸ਼ਵ ਤੇ ਕੀ ਅਸਰ ਰਿਹਾ , ਪੜ੍ਹੋ ਵਿਸਥਾਰ ਨਾਲ |

ਵਿਸ਼ਵ ਦੀ ਸਥਿਤੀ —- ਕੁਲ ਪੋਜ਼ੀਟਿਵ ਮਰੀਜ਼ 3147626 , ਕੁਲ ਮੌਤਾਂ – 218187, ਠੀਕ ਹੋਏ ਕੁਲ ਮਰੀਜ਼ – 961871 .

ਅਮਰੀਕਾ  ——  ਕੁਲ ਪੋਜ਼ੀਟਿਵ ਮਰੀਜ਼ 1035765 , ਕੁਲ ਮੌਤਾਂ – 59266 , ਠੀਕ ਹੋਏ ਕੁਲ ਮਰੀਜ਼ – 142238 .

ਕੈਨੇਡਾ ——-  ਕੁਲ ਪੋਜ਼ੀਟਿਵ ਮਰੀਜ਼ 50026 , ਕੁਲ ਮੌਤਾਂ – 2859 , ਠੀਕ ਹੋਏ ਕੁਲ ਮਰੀਜ਼ – 19190 .                                        

ਭਾਰਤ ——- ਕੁਲ ਪੋਜ਼ੀਟਿਵ ਮਰੀਜ਼ 31332 , ਕੁਲ ਮੌਤਾਂ – 1008 , ਠੀਕ ਹੋਏ ਕੁਲ ਮਰੀਜ਼ – 7747 .

ਪੰਜਾਬ  —– ਕੁਲ ਪੋਜ਼ੀਟਿਵ ਮਰੀਜ਼ 358 , ਕੁਲ ਮੌਤਾਂ – 19 , ਠੀਕ ਹੋਏ ਕੁਲ ਮਰੀਜ਼ – 104 .

ਲੁਧਿਆਣਾ —  ਕੁਲ ਪੋਜ਼ੀਟਿਵ ਮਰੀਜ਼ 29 , ਕੁਲ ਮੌਤਾਂ – 4 , ਠੀਕ ਹੋਏ ਕੁਲ ਮਰੀਜ਼ – 7 .

ਲੁਧਿਆਣਾ ਵਿੱਚ 11 ਮਰੀਜ਼ਾਂ ਦੀ ਜਾਂਚ ਰਿਪੋਰਟ ਪੋਜ਼ੀਟਿਵ ਆ ਜਾਣ ਕਾਰਨ ਗਿਣਤੀ ਵੱਧ ਕੇ 29 ਤੇ ਪਹੁੰਚ ਗਈ ਹੈ | 11 ਵਿੱਚ 7 ਨੰਦੇੜ ਤੋਂ ਪਰਤੇ ਯਾਤਰੂ ਅਤੇ 4 ਕੋਟੇ ਤੋਂ ਪਰਤੇ ਵਿਦਿਆਰਥੀ ਸ਼ਾਮਲ ਹਨ |