ਮੁੱਖ ਖ਼ਬਰਾਂਭਾਰਤ ਮੱਧ ਪ੍ਰਦੇਸ਼ ਦੇ ਖਰਗੋਨ ‘ਚ ਪਲਟੀ ਬੱਸ, 6 ਲੋਕਾਂ ਦੀ ਮੌਤ ਤੇ 20 ਜ਼ਖਮੀ November 30, 2024 News Punjab ਮੱਧ ਪ੍ਰਦੇਸ਼ :30 ਨਵੰਬਰ 2024 ਜ਼ਿਲ੍ਹਾ ਹੈੱਡਕੁਆਰਟਰ ਤੋਂ 40 ਕਿਲੋਮੀਟਰ ਦੂਰ ਖੰਡਵਾ ਵਡੋਦਰਾ ਹਾਈਵੇਅ ‘ਤੇ ਤੇਜ਼ ਰਫ਼ਤਾਰ ਯਾਤਰੀ ਬੱਸ ਪਲਟ ਗਈ। ਹਾਦਸੇ ‘ਚ 6 ਲੋਕਾਂ ਦੀ ਮੌਤ, ਜਦਕਿ 20 ਤੋਂ ਵੱਧ ਜ਼ਖਮੀ ਹੋ ਗਏ। ਇਹ ਹਾਦਸਾ ਸ਼ਨੀਵਾਰ ਦੁਪਹਿਰ 1.15 ਵਜੇ ਵਾਪਰਿਆ। ਬੱਸ ਖਰਗੋਨ ਤੋਂ ਲੀਰਾਜਪੁਰ ਜਾ ਰਹੀ ਸੀ।