ਚੋਣ ਨਤੀਜੇ 2024 LIVE: ਹਰਿਆਣਾ ‘ਚ ਵੱਡਾ ਹੰਗਾਮਾ, ਭਾਜਪਾ ਨੇ ਪਹਿਲੀ ਵਾਰ ਪਾਰ ਕੀਤਾ ਬਹੁਮਤ ਦਾ ਅੰਕੜਾ, ਜਾਣੋ ਜੰਮੂ-ਕਸ਼ਮੀਰ ਦਾ ਹਾਲ

8 ਅਕਤੂਬਰ 2024

 ਹਰਿਆਣਾ ਵਿਚ ਵੱਡੀ ਉਥਲ-ਪੁਥਲ ਹੁੰਦੀ ਨਜ਼ਰ ਆ ਰਹੀ ਹੈ। ਭਾਜਪਾ ਨੇ ਰੁਝਾਨਾਂ ਵਿੱਚ ਪਹਿਲੀ ਵਾਰ ਬਹੁਮਤ ਦਾ ਅੰਕੜਾ ਪਾਰ ਕੀਤਾ ਹੈ। ਭਾਜਪਾ 46 ਸੀਟਾਂ ‘ਤੇ ਅੱਗੇ ਹੈ ਜਦਕਿ ਕਾਂਗਰਸ 38 ਸੀਟਾਂ ‘ਤੇ ਅੱਗੇ ਹੈ।