ਹੁਣ ਪੁਰਾਣੀ ਗੱਡੀ ਅਤੇ ਸਕੂਟਰ ਵੀ ਖਰੀਦਣੇ ਹੋਏ ਮਹਿੰਗੇ, ਪੰਜਾਬ ਸਰਕਾਰ ਵੱਲੋਂ 1ਸਤੰਬਰ ਤੋ ਨਵਾਂ ਗ੍ਰੀਨ ਟੈਕਸ ਲਾਗੂ;ਕਿੰਨਾ ਲਗੇਗਾ ਟੈਕਸ ,ਪੜ੍ਹੋ..

ਪੰਜਾਬ ਨਿਊਜ਼,22 ਅਗਸਤ 2024

ਪੰਜਾਬ ਵਿੱਚ ਨਵੇਂ ਵਹੀਕਲ ਦੀ RC ਬਣਾਉਣਾ 1.5 ਤੇ 2 ਫੀਸਦੀ ਮਹਿੰਗਾ ਹੋ ਗਿਆ ਹੈ। ਗਰੀਨ ਟੈਕਸ ਰਾਹੀ ਦੋ ਪਹੀਆ ਵਹੀਕਲਾਂ ਤੇ ਚਾਰ ਪਹੀਆ ਵਹੀਕਲਾ ਉੱਤੇ ਨਵਾਂ ਗ੍ਰੀਨ ਟੈਕਸ ਲਗਾਇਆ ਗਿਆ ਹੈ ਜਿਨਾਂ ਦੀ ਸੂਚੀ ਇਸ ਪ੍ਰਕਾਰ ਹੈ-