ਪੰਜਾਬ ‘ਚ ਇਕ ਵਾਰ ਮੁੜ ਹੋਇਆ ਪ੍ਰਸ਼ਾਸਨਿਕ ਫੇਰਬਦਲ,4 ਆਈ.ਏ.ਐਸ ਅਫ਼ਸਰਾਂ ਦਾ ਕੀਤਾ ਗਿਆ ਤਬਾਦਲਾ

ਪੰਜਾਬ ਨਿਊਜ਼,16 ਅਗਸਤ 2024

ਪੰਜਾਬ ਵਿੱਚ ਇੱਕ ਵਾਰ ਫਿਰ ਚਾਰ ਆਈ.ਏ.ਐਸ ਦਾ ਪ੍ਰਸ਼ਾਸਨਿਕ ਤਬਾਦਲਾ ਕੀਤਾ ਗਿਆ ,ਜਿੱਥੇ ਕਿ ਆਈ.ਏ.ਐਸ ਵਿਸ਼ੇਸ਼ ਸਾਰੰਗਰ ਡਿਪਟੀ ਕਮਿਸ਼ਨਰ ਮੋਗਾ ਦੇ ਨਿਯੁਕਤ ਕੀਤੇ ਗਏ ਅਤੇ ਰਾਜੇਸ਼ ਤ੍ਰਿਪਾਠੀ ਡਿਪਟੀ ਕਮਿਸ਼ਨਰ  ਸ੍ਰੀ ਮੁਕਤਸਰ ਸਾਹਿਬ ਨਿਯੁਕਤ ਕੀਤੇ ਗਏ ਅਤੇ ਕੁਲਵੰਤ ਸਿੰਘ ਡਿਪਟੀ ਕਮਿਸ਼ਨਰ ਮਾਨਸਾ ਨਿਯੁਕਤ ਕੀਤੇ ਗਏ ਅਤੇ ਓਮ ਸ਼ੰਕਰ ਗੁਪਤਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨਿਯੁਕਤ ਕੀਤੇ ਗਏ।