ਕੇਂਦਰ ਸਰਕਾਰ ਦੇ ਸਾਰੇ ਮੰਤਰਾਲੇ ਤਰੁੰਤ ਬੰਦ ਕਰਨ ——– ਪੜ੍ਹੋ ਸਚਾਈ
ਨਿਊਜ਼ ਪੰਜਾਬ ਨਵੀ ਦਿੱਲ੍ਹੀ ,21 ਅਪ੍ਰੈਲ – ਕੇਂਦਰ ਸਰਕਾਰ ਨੇ ਇੱਕ ਟੀ ਵੀ ਚੈਨਲ ਵਲੋਂ ਕੋਰੋਨਾ ਮਹਾਂਮਾਰੀ ਦੇ ਕਾਰਨ ਕੇਂਦਰ ਸਰਕਾਰ ਦੇ ਸਾਰੇ ਮੰਤਰਾਲੇ ਤਰੁੰਤ ਬੰਦ ਕਰਨ ਦੀ ਦਿਤੀ ਖਬਰ ਨੂੰ ਝੂਠਾ ਤੇ ਅਧਾਰਹੀਣ ਕਿਹਾ ਹੈ | ਭਾਰਤ ਸਰਕਾਰ ਦੇ ਪ੍ਰੈਸ ਇਨਫੋਮੇਸ਼ਨ ਬਿਊਰੋ ਵਲੋਂਜਾਰੀ ਕੀਤੀ ਸੂਚਨਾ ਅਨੁਸਾਰ ਕੇਂਦਰ ਸਰਕਾਰ ਦੇ ਸਾਰੇ ਮੰਤਰਾਲੇ ਖੁਲੇ ਹਨ ਅਤੇ ਨਿਯਮਾਂ ਮੁਤਾਬਿਕ ਕੰਮ ਕਰ ਰਹੇ ਹਨ |
( Photo-PIB India )