ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ ਲੋਕ ਸਭਾ ਚੋਣਾਂ 2024 ਦੇ ਜੇਤੂਆ ਦੀ ਸੂਚੀ ,ਜਿੱਤ ਦਾ ਅੰਤਰ, ਪਾਰਟੀ ਸਥਿਤੀ

ਲੋਕ ਸਭਾ ਚੋਣਾਂ 4 ਜੂਨ 2024

ਪਾਰਟੀ ਸਥਿਤੀ:

ਆਪ 03

ਕਾਂਗਰਸ 07

ਅਕਾਲੀ ਦਲ 01

ਭਾਜਪਾ 00

ਆਜ਼ਾਦ 02

ਅੰਮ੍ਰਿਤਸਰ: ਗੁਰਜੀਤ ਸਿੰਘ ਔਜਲਾ -ਕਾਂਗਰਸ

(ਵਿਨਿੰਗ ਫਰਕ-40301)

ਆਨੰਦਪੁਰ ਸਾਹਿਬ: ਮਾਲਵਿੰਦਰ ਸਿੰਘ ਕੰਗ -ਆਪ

(ਵਿਨਿੰਗ ਫਰਕ-10827)

ਬਠਿੰਡਾ: ਹਰਸਿਮਰਤ ਕੌਰ ਬਾਦਲ – ਸ਼੍ਰੋਮਣੀ ਅਕਾਲੀ ਦਲ

(ਵਿਨਿੰਗ ਫਰਕ – 49656)

ਫਰੀਦਕੋਟ: ਸਰਬਜੀਤ ਸਿੱਘ ਖਾਲਸਾ – ਆਜ਼ਾਦ

(ਜਿੱਤੀ ਫਰਕ – 70246)

ਫਤਿਹਗੜ੍ਹ ਸਾਹਿਬ: ਡਾ. ਅਮਰ ਸਿੰਘ -ਕਾਂਗਰਸ

(ਵਿਨਿੰਗ ਫਰਕ-34202)

ਫਿਰੋਜ਼ਪੁਰ: ਸ਼ੇਰ ਸਿੰਘ ਘੁਬਾਇਆ – ਕਾਂਗਰਸ

(ਜਿੱਤੀ ਫਰਕ – 3242)

ਗੁਰਦਾਸਪੁਰ: ਸੁਖਜਿੰਦਰ ਸਿੰਘ ਰੰਧਾਵਾ -ਕਾਂਗਰਸ

(ਵਿਨਿੰਗ ਫਰਕ-83012)

ਹੁਸ਼ਿਆਰਪੁਰ: ਡਾ: ਰਾਜ ਕੁਮਾਰ ਚੱਬੇਵਾਲ – ‘ਆਪ’

(ਵਿਨਿੰਗ ਫਰਕ – 44111)

ਜਲੰਧਰ: ਚਰਨਜੀਤ ਸਿੰਘ ਚੰਨੀ – ਕਾਂਗਰਸ

(ਵਿਨਿੰਗ ਫਰਕ – 175993)

ਖਡੂਰ ਸਾਹਿਬ: ਅੰਮ੍ਰਿਤਪਾਲ ਸਿੰਘ – ਆਜ਼ਾਦ

(ਜਿੱਤਣ ਦੇ ਫਰਕ – 190858 – 190858)

ਲੁਧਿਆਣਾ: ਅਮਰਿੰਦਰ ਸਿੰਘ ਰਾਜਾ ਵੜਿੰਗ – ਕਾਂਗਰਸ

(ਜਿੱਤੀ ਫਰਕ – 25229)

ਪਟਿਆਲਾ: ਡਾ. ਧਰਮਵੀਰ ਗਾਂਧੀ – ਕਾਂਗਰਸ

(ਵਿਨਿੰਗ ਮਾਰਜਿਨ – 14831)

ਸੰp ਗਰੂਰ: ਗੁਰਮੀਤ ਸਿੰਘ ਮੀਤ ਹੇਅਰ – ‘ਆਪ’

(ਵਿਨਿੰਗ ਫਰਕ – 172560)