ਲੋਕ ਸਭਾ ਚੋਣਾਂ ਨਤੀਜੇ: PM ਨਰਿੰਦਰ ਮੋਦੀ ਨੂੰ ਵੱਡਾ ਝਟਕਾ, ਵਾਰਾਨਸੀ ਸੀਟ ਤੋਂ ਪੱਛੜੇ

4 ਜੂਨ 2024

ਲੋਕ ਸਭਾ ਚੋਣਾਂ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਸ਼ੁਰੂਆਤੀ ਰੁਝਾਨਾਂ ਵਿਚ ਐਨਡੀਏ ਅੱਗੇ ਚੱਲ ਰਿਹਾ ਹੈ।

ਇਸ ਤੋਂ ਇਲਾਵਾ ਇੰਡੀਆ ਗੱਠਜੋੜ ਵੀ ਤਕੜੀ ਟੱਕਰ ਦੇ ਰਿਹਾ ਹੈ। ਵਾਰਾਨਸੀ ਤੋਂ ਵੱਡੀ ਖਬਰ ਆ ਰਹੀ ਹੈ। ਇਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿੱਛੇ ਚੱਲ ਰਹੇ ਹਨ। ਕਾਂਗਰਸ ਦੇ ਅਜੈ ਰਾਏ ਅੱਗੇ ਚੱਲ ਰਹੇ ਹਨ।