ਨਵ-ਨਿਯੁਕਤ ਚੋਣ ਕਮਿਸ਼ਨਰ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

ਨਵ-ਨਿਯੁਕਤ ਚੋਣ ਕਮਿਸ਼ਨਰ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

ਨਵ-ਨਿਯੁਕਤ ਚੋਣ ਕਮਿਸ਼ਨਰ ਸ. ਗਿਆਨੇਸ਼ ਕੁਮਾਰ ਅਤੇ ਡਾ: ਸੁਖਬੀਰ ਸਿੰਘ ਸੰਧੂ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ। ਉਹ ਪਿਛਲੇ ਹਫ਼ਤੇ ਈਸੀਆਈ ਵਿੱਚ ਸ਼ਾਮਲ ਹੋਏ ਸਨ।

ECI ਦੇ ਬੁਲਾਰੇ ਵੱਲੋਂ ਜਾਰੀ ਸੂਚਨਾ

https://x.com/SpokespersonECI/status/1769726228892647903?s=08

 

ਤਸਵੀਰਾਂ ਅਤੇ ਵੇਰਵਾ – ਸੋਸ਼ਲ ਮੀਡੀਆ / ECI