ਸਿੱਖਿਆ ਮੰਤਰੀ ਵੱਲੋ ਅਧਿਆਪਕਾ ਦੀ ਬਦਲੀਆ ਲਈ 12 ਤੋਂ 19 ਤੱਕ ਪੋਰਟਲ ਖੁੱਲਣ ਦਾ ਐਲਾਨ

12 ਮਾਰਚ 2024

 

ਅਧਿਆਪਕਾਂ ਦੀ ਬਦਲੀ ਦੀ ਮੰਗ ਨੂੰ ਮੰਨਦੇ ਹੋਏ ਜੂਨ ਵਿੱਚ ਹੋਣ ਵਾਲੀਆਂ ਆਮ ਬਦਲੀਆਂ ਇਸ ਵਾਰ ਮਾਰਚ ਮਹੀਨੇ ਤੋਂ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ,

ਇੱਛੁਕ ਅਧਿਆਪਕ 12 ਤੋਂ 19 ਮਾਰਚ ਤੱਕ Online ਅਪਲਾਈ ਕਰ ਸਕਦੇ ਹਨ..