ਪ੍ਰਸਿੱਧ ਪੰਥਕ ਵਿਦਵਾਨ ਗਿਆਨੀ ਗੁਰਬਖਸ਼ ਸਿੰਘ ਜੀ ਗੁਲਸ਼ਨ ( ਯੂ ਕੇ ਵਾਲੇ ) ਚੰਡੀਗੜ੍ਹ ਵਿਖ਼ੇ ਦੋ ਦਿਨ ਕਰਨਗੇ ਕਥਾ ਅਤੇ ਗੁਰਮਤਿ ਵਿਚਾਰਾਂ

ਨਿਊਜ਼ ਪੰਜਾਬ ਬਿਊਰੋ

ਚੰਡੀਗੜ੍ਹ – ਪ੍ਰਸਿੱਧ ਪੰਥਕ ਵਿਦਵਾਨ ਗਿਆਨੀ ਗੁਰਬਖਸ਼ ਸਿੰਘ ਜੀ ਗੁਲਸ਼ਨ ( ਯੂ ਕੇ ਵਾਲੇ ) 14 ਅਤੇ 15 ਅਕਤੂਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਸੈਕਟਰ – 34 ਡੀ, ਚੰਡੀਗੜ੍ਹ ਵਿਖੇ ਕਥਾ ਅਤੇ ਗੁਰਮਤਿ ਵਿਚਾਰਾਂ ਸੰਗਤਾਂ ਨਾਲ ਸਾਂਝੀਆਂ ਕਰਨਗੇ I

ਪ੍ਰੋਗਰਾਮ – 

ਮਿਤੀ 14 ਅਕਤੂਬਰ 2023 ਸਵੇਰੇ 7:00-8:00 ਵਜੇ ਤਕ ਸ਼ਾਮ 7:15 ਤੋਂ 8:00 ਵਜੇ ਤਕ

ਅਤੇ 

ਮਿਤੀ 15 ਅਕਤੂਬਰ 2023 ਸਵੇਰੇ 7:00 ਤੋਂ 8:00 ਵਜੇ ਤਕ