ਜੁੱਤੀਆਂ ਅਤੇ ਚੱਪਲਾਂ ਵਰਗੇ ਫੁੱਟਵੀਅਰ ਉਤਪਾਦਾਂ ਦੀ ਕੁਆਲਟੀ ਬਾਰੇ ਰੱਖਣਾ ਪਵੇਗਾ ਹੁਣ ਧਿਆਨ – ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਨੇ ਲਾਗੂ ਕੀਤੇ ਨਵੇਂ ਨਿਯਮ – ਉਲੰਘਣਾ ਤੇ ਹੋਵੇਗੀ ਕਾਰਵਾਈ

BIS registration of Phase V products pushed out to October 1st, 2021

ਭਾਰਤ ਵਿੱਚ ਜੁੱਤੀਆਂ ਅਤੇ ਚੱਪਲਾਂ ਵਰਗੇ ਫੁੱਟਵੀਅਰ ਉਤਪਾਦਾਂ ਦੇ ਵੱਡੇ ਅਤੇ ਦਰਮਿਆਨੇ ਪੱਧਰ ਦੇ ਨਿਰਮਾਤਾਵਾਂ ਅਤੇ ਫੁੱਟਵੀਅਰ ਉਤਪਾਦਾਂ ਦੇ ਸਾਰੇ ਆਯਾਤਕਾਂ ਨੂੰ ਹੁਣ ਜੁੱਤੀਆਂ ਦੇ ਮਿਆਰ ਵਿੱਚ ਸੁਧਾਰ ਕਰਨਾ ਪਵੇਗਾ। ਕੇਂਦਰ ਸਰਕਾਰ ਨੇ ਲਾਗੂ ਕੀਤੇ ਨਵੇਂ ਨਿਯਮਾਂ ਅਨੁਸਾਰ 1 ਜੁਲਾਈ ਤੋਂ ਉਤਪਾਦਾਂ ਲਈ ਲਾਜ਼ਮੀ ਗੁਣਵੱਤਾ ਦੇ ਮਾਪਦੰਡਾਂ ਦੀ ਪਾਲਣਾ ਕਰਨੀ ਪਵੇਗੀ। ਇਹ ਮਾਪਦੰਡ ਚੀਨ ਵਰਗੇ ਦੇਸ਼ਾਂ ਤੋਂ ਘਟੀਆ ਗੁਣਵੱਤਾ ਵਾਲੇ ਉਤਪਾਦਾਂ ਦੀ ਦਰਾਮਦ ਨੂੰ ਰੋਕਣ ਲਈ ਲਾਗੂ ਕੀਤੇ ਜਾ ਰਹੇ ਹਨ।

ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐਸ) ਦੇ ਡਾਇਰੈਕਟਰ ਜਨਰਲ ਪ੍ਰਮੋਦ ਕੁਮਾਰ ਤਿਵਾਰੀ ਨੇ  ਕਿਹਾ, ਮੌਜੂਦਾ ਸਮੇਂ ਵਿੱਚ ਇਹ ਗੁਣਵੱਤਾ ਮਾਪਦੰਡ ਸਿਰਫ਼ ਵੱਡੇ ਅਤੇ ਦਰਮਿਆਨੇ ਪੱਧਰ ਦੇ ਨਿਰਮਾਤਾਵਾਂ ਅਤੇ ਦਰਾਮਦਕਾਰਾਂ ਲਈ ਲਾਗੂ ਕੀਤੇ ਜਾ ਰਹੇ ਹਨ। ਪਰ, 1 ਜਨਵਰੀ, 2024 ਤੋਂ, ਛੋਟੇ ਪੱਧਰ ਦੇ ਫੁਟਵੀਅਰ ਨਿਰਮਾਤਾਵਾਂ ਨੂੰ ਵੀ ਇਨ੍ਹਾਂ ਦੀ ਪਾਲਣਾ ਕਰਨੀ ਪਵੇਗੀ। ਇਸ ਸਮਾਂ ਸੀਮਾ ਵਿੱਚ ਹੋਰ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਸਰਕਾਰ ਨੇ 2020 ਵਿੱਚ 24 ਫੁੱਟਵੀਅਰ ਅਤੇ ਸਬੰਧਤ ਉਤਪਾਦਾਂ ਲਈ QCOs ਨੂੰ ਸੂਚਿਤ ਕੀਤਾ ਸੀ। ਬਾਅਦ ਵਿੱਚ ਇਸਦੀ ਸਮਾਂ ਸੀਮਾ ਤਿੰਨ ਵਾਰ ਵਧਾ ਦਿੱਤੀ ਗਈ।

ਇਹਨਾਂ ਉਤਪਾਦਾਂ ‘ਤੇ ਲਾਗੂ ਹੋਣ ਵਾਲੇ ਮਿਆਰ
About Shoe Lasts | Shoemakers Academyਇਨ੍ਹਾਂ ਮਾਪਦੰਡਾਂ ਵਿੱਚ, ਚਮੜੇ, ਪੀਵੀਸੀ ਅਤੇ ਜੁੱਤੀਆਂ ਬਣਾਉਣ ਵਿੱਚ ਵਰਤੇ ਜਾਣ ਵਾਲੇ ਰਬੜ ਵਰਗੇ ਕੱਚੇ ਮਾਲ ਤੋਂ ਇਲਾਵਾ, ਸੋਲ ਅਤੇ ਹੀਲ ਬਾਰੇ ਵੀ ਨਿਰਦੇਸ਼ ਦਿੱਤੇ ਗਏ ਹਨ। ਇਹ ਮਾਪਦੰਡ ਰਬੜ ਦੇ ਗੱਮ ਦੇ ਬੂਟਾਂ, ਪੀਵੀਸੀ ਸੈਂਡਲ, ਰਬੜ ਦੇ ਥੌਂਗਸ, ਸਪੋਰਟਸ ਬੂਟਾਂ ‘ਤੇ ਲਾਗੂ ਹੋਣਗੇ। QCO ਦੇ ਦਾਇਰੇ ਵਿੱਚ ਲਿਆਂਦੇ ਗਏ ਫੁਟਵੀਅਰ ਉਤਪਾਦਾਂ ਦੀ ਗਿਣਤੀ 27 ਹੋ ਗਈ ਹੈ।Footwear shares extend rally; Liberty Shoes, Campus Activewear at new highs

Annex 1
List of footwear products under mandatory BIS certification
IS NO. PRODUCT
IS 1989 : PART 1:1986
Specification for leather safety boots and shoes: Part 1 for
miners
IS 1989 : PART 2:1986
Specification for leather safety boots and shoes: Part 2 for
heavy metal industries
IS 3735:1996 Canvas Shoes, Rubber Sole
IS 3976:2003 Safety Rubber Canvas Boots for Miners
IS 3736:1995 Canvas boots, rubber sole
IS 11226:1993 Leather safety footwear having direct moulded rubber sole
IS 14544:1998
Leather safety foot wear with direct moulded polyvinyl
chloride (PVC) sole
IS 15844:2010 Sports Footwear
IS 17012:2018 High ankle tactical boots with pu – Rubber sole
IS 17037:2018 Anti riot shoes
IS 17043:2018 Derby shoes
IS 15298: PART 2:2016 Personal protective equipment: Part 2 safety footwear
IS 15298: PART 3:2019 Personal protective equipment: Part 3 protective footwear
IS 15298: PART 4:2017
Personal protective equipment: Part 4 occupational
footwear
IS 5557:2004 Industrial and protective rubber knee and ankle boots
IS 5557 (PART 2):2018
All rubber gum boots and ankle boots: Part 2 occupational
purposes
IS 5676:1995 Moulded solid rubber soles and heels
IS 6664:1992 Rubber microcellular sheets for soles and heels
IS 6719:1972 Solid Pvc Soles And Heels
IS 6721:1972 PVC sandal
IS 10702:1992 Rubber hawai chappal
IS 11544:1986 slipper, rubber
IS 12254:1993 Polyvinyl chloride (PVC) Industrial boots
IS 13893:1994 Polyurethane soles semirigid
IS 13995:1995 Unlined moulded rubber boots
IS 16645:2018
Moulded plastics footwear-Lined or Unlined polyurethane
boots for general industrial use
IS 16994:2018
Footwear for Men and Women for Municipal Scavenging
Work