Industry demanded design Audit of City Sewerage System to find root Cause of Incident -ਉਦਯੋਗ ਨੇ ਗੈਂਸ ਲੀਕ ਮਾਮਲੇ ਦੇ ਮੂਲ ਕਾਰਨਾਂ ਦਾ ਪਤਾ ਲਗਾਉਣ ਲਈ ਸਿਟੀ ਸੀਵਰੇਜ ਸਿਸਟਮ ਦੇ ਡਿਜ਼ਾਈਨ ਆਡਿਟ ਦੀ ਮੰਗ ਕੀਤੀ – ਉਦਯੋਗ ਨੇ ਜਾਨ ਗਵਾਉਣ ਵਾਲੇ 11 ਵਿਅਕਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ
Upkar Singh Ahuja, President, CICUpaid homage to the 11 people who lost their lives in the incident that happened in Giaspura Ludhiana. He said that the involvement of the industry in this incident has been not proven yet and requested the Govt. to search for the reason behind this gas leak tragedy.
He also emphasized that some of the departments are targeting Industry for this mishappening. The industry implemented the norms and guidelines issued by the different Govt. departments to run their factories and the reason behind this incident is something different.
Industry demanded design Audit of City Sewerage System to find root Cause of Incident.
During the meeting with Mr. Ramesh Kakkar, President, Jaspal Bangar Industrial Association Sh. Ahuja assured that a request letter will be sent to the Commissioner of Police and Deputy Commissioner Ludhiana to not harass the industry and resolve the reason behind this tragedy so that it will never happen again.
In this meeting Sh. R.K Gupta, Sh. Bhushan Gupta, Sh. Gursharan Singh, Sh. Jugal Kishore, Sh. Piyush Sodhi, Sh. Rohit Arora, Sh. Namit Mahajan, Sh. Mohinder Singh, Sh. Sanjay Kapoor and other member were present.
ਉਪਕਾਰ ਸਿੰਘ ਆਹੂਜਾ, ਪ੍ਰਧਾਨ, ਸੀ.ਆਈ.ਸੀ.ਯੂ. ਨੇ ਗਿਆਸਪੁਰਾ ਲੁਧਿਆਣਾ ਵਿੱਚ ਵਾਪਰੀ ਘਟਨਾ ਵਿੱਚ ਆਪਣੀ ਜਾਨ ਗਵਾਉਣ ਵਾਲੇ 11 ਵਿਅਕਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਪ੍ਰਧਾਨ ਸ੍ਰ.ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਇਸ ਘਟਨਾ ਵਿੱਚ ਉਦਯੋਗ ਦੀ ਸ਼ਮੂਲੀਅਤ ਅਜੇ ਤੱਕ ਸਾਬਤ ਨਹੀਂ ਹੋਈ ਹੈ , ਮੀਟਿੰਗ ਵਿੱਚ ਸਰਕਾਰ ਨੂੰ ਬੇਨਤੀ ਕੀਤੀ ਗਈ ਕਿ ਗੈਸ ਲੀਕ ਦੁਖਾਂਤ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇ।
ਉਹਨਾਂ ਕਿਹਾ ਕਿ ਕੁਝ ਵਿਭਾਗ ਇਸ ਦੁਰਘਟਨਾ ਲਈ ਉਦਯੋਗ ਨੂੰ ਨਿਸ਼ਾਨਾ ਬਣਾ ਰਹੇ ਹਨ। ਜਦੋ ਕਿ ਉਦਯੋਗਾ ਨੇ ਸਰਕਾਰ ਵਲੋਂ ਜਾਰੀ ਨਿਯਮਾਂ ਅਤੇ ਦਿਸ਼ਾ ਨਿਰਦੇਸ਼ਾਂ ਨੂੰ ਪੂਰਨ ਤੋਰ ਤੇ ਲਾਗੂ ਕੀਤਾ ਹੈ । ਉਹਨਾਂ ਕਿਹਾ ਕਿ ਇਸ ਘਟਨਾ ਪਿੱਛੇ ਕਾਰਨ ਕੁਝ ਹੋਰ ਹੋ ਸਕਦੇ ਹਨ । ਉਦਯੋਗ ਨੇ ਘਟਨਾ ਦੇ ਮੂਲ ਕਾਰਨਾਂ ਦਾ ਪਤਾ ਲਗਾਉਣ ਲਈ ਸਿਟੀ ਸੀਵਰੇਜ ਸਿਸਟਮ ਦੇ ਡਿਜ਼ਾਈਨ ਆਡਿਟ ਦੀ ਮੰਗ ਕੀਤੀ ਹੈ ।
ਮੀਟਿੰਗ ਵਿੱਚ ਸ਼੍ਰੀ ਆਰ ਕੇ ਗੁਪਤਾ, ਸ਼੍ਰੀ ਭੂਸ਼ਨ ਗੁਪਤਾ, ਸ਼. ਗੁਰਸ਼ਰਨ ਸਿੰਘ, ਸ਼੍ਰੀ ਜੁਗਲ ਕਿਸ਼ੋਰ, ਸ਼੍ਰੀ ਪਿਊਸ਼ ਸੋਢੀ, ਸ਼੍ਰੀ ਰੋਹਿਤ ਅਰੋੜਾ, ਸ਼੍ਰੀ ਨਮਿਤ ਮਹਾਜਨ, ਸ਼. ਮਹਿੰਦਰ ਸਿੰਘ, ਸ਼੍ਰੀ ਸੰਜੇ ਕਪੂਰ ਅਤੇ ਹੋਰ ਮੈਂਬਰ ਵੀ ਮੌਜ਼ੂਦ ਸਨ।