ਪੰਥਕ ਵਿਦਵਾਨ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਦੀ ਲਿਖਤ ‘ ਗੁਰੂ ਨਾਨਕ ਉਦਾਸੀ ਦਰਪਣ ‘ ਬਾਰੇ ਉਘੇ ਪੰਥਕ ਵਿਦਵਾਨ 3 ਮਾਰਚ ਨੂੰ ਕਰਨਗੇ ਵਿਚਾਰ ਚਰਚਾ 

ਨਿਊਜ਼ ਪੰਜਾਬ

ਲੁਧਿਆਣਾ, ਪ੍ਰਸਿੱਧ ਪੰਥਕ ਵਿਦਵਾਨ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ( ਇੰਗਲੈਂਡ ) ਵੱਲੋਂ ਲਿਖੀ ‘ ਗੁਰੂ ਨਾਨਕ ਉਦਾਸੀ ਦਰਪਣ ‘ ਬਾਰੇ ਉਘੇ ਪੰਥਕ ਵਿਦਵਾਨ 3 ਮਾਰਚ ਸ਼ੁਕਰਵਾਰ ਨੂੰ ਬਾਅਦ ਦੁਪਿਹਰ 2 ਤੋਂ 5 ਵਜੇ ਤੱਕ ਵਿਚਾਰ ਚਰਚਾ ਕਰਨਗੇ, ਇਹ ਸਮਾਗਮ ਭਾਈ ਮਨੀ ਸਿੰਘ ਸੈਮੀਨਾਰ ਹਾਲ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕੰਪਲੈਕਸ, ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖ਼ੇ ਹੋਵੇਗਾ I