ਪ੍ਰਧਾਨ ਮੰਤਰੀ ਬੇਰੁਜ਼ਗਾਰੀ ਭੱਤਾ ਯੋਜਨਾ ਦੇ ਤਹਿਤ, ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਹਰ ਮਹੀਨੇ 6,000 ਰੁਪਏ ਦਾ ਭੱਤਾ ਦੇਵੇਗੀ ? – ਪੜ੍ਹੋ ਸਚਾਈ

ਨਿਊਜ਼ ਪੰਜਾਬ

ਭਾਰਤ ਸਰਕਾਰ ਨੇ ਇਹਨਾਂ ਸੰਦੇਸ਼ਾਂ ਦਾ ਖੰਡਨ ਕੀਤਾ ਜਿਸ ਵਿਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਬੇਰੁਜ਼ਗਾਰੀ ਭੱਤਾ ਯੋਜਨਾ ਦੇ ਤਹਿਤ, ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਹਰ ਮਹੀਨੇ 6,000 ਰੁਪਏ ਦਾ ਭੱਤਾ ਦੇਵੇਗੀ ।

ਇੱਕ ਵਾਇਰਲ #Whatsapp ਸੰਦੇਸ਼ ਵਿੱਚ, ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਬੇਰੁਜ਼ਗਾਰੀ ਭੱਤਾ ਯੋਜਨਾ ਦੇ ਤਹਿਤ, ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਹਰ ਮਹੀਨੇ 6,000 ਰੁਪਏ ਦਾ ਭੱਤਾ ਦੇ ਰਹੀ ਹੈ।

ਭਾਰਤ ਸਰਕਾਰ ਦੇ PIB Fact Check ਨੇ ਇਹਨਾਂ ਸੰਦੇਸ਼ਾਂ ਨੂੰ ਝੂਠਾ ਕਿਹਾ ਹੈ, ਇਹ ਮੈਸੇਜ ਫਰਜ਼ੀ ਹੈ, ਭਾਰਤ ਸਰਕਾਰ ਅਜਿਹੀ ਕੋਈ ਸਕੀਮ ਨਹੀਂ ਚਲਾ ਰਹੀ, ਕਿਰਪਾ ਕਰਕੇ ਅਜਿਹੇ ਸੰਦੇਸ਼ਾਂ ਨੂੰ ਅੱਗੇ ਨਾ ਭੇਜੋ। 

PIB Fact Check
@PIBFactCheck·
एक वायरल #Whatsapp मैसेज में दावा किया जा रहा है कि प्रधानमंत्री बेरोजगारी भत्ता योजना के तहत सरकार बेरोजगार युवाओं को हर महीने ₹6,000 का भत्ता दे रही है #PIBFactCheck यह मैसेज फर्जी है भारत सरकार ऐसी कोई योजना नहीं चला रही कृपया ऐसे मैसेज फॉरवर्ड ना करें