ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਰੇਲਵੇ ਨੇ ਨਿਯਮ ਬਦਲੇ – ਪੜ੍ਹੋ ਰੇਲਵੇ ਨੇ ਛੋਟੇ ਬੱਚਿਆਂ ਦੇ ਸਫ਼ਰ ਲਈ ਕੀ ਕਾਨੂੰਨ ਬਣਾਇਆ – Children travelling in train
ਨਿਊਜ਼ ਪੰਜਾਬ
ਭਾਰਤੀ ਰੇਲਵੇ ਨੇ ਰੇਲ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਟਿਕਟ ਬੁਕਿੰਗ ਬਾਰੇ ਸਪਸ਼ਟ ਕੀਤਾ ਹੈ। ਰੇਲਵੇ ਨੇ ਕਿਹਾ, ਟਿਕਟ ਨਿਯਮਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ , ਸਰਕੂਲਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕਿਸੇ ਯਾਤਰੀ ਨੂੰ ਪੰਜ ਸਾਲ ਤੋਂ ਘੱਟ ਉਮਰ ਦੇ ਆਪਣੇ ਬੱਚਿਆਂ ਲਈ ਵੱਖਰੀ ਸੀਟ ਜਾਂ ਬਰਥ ਦੀ ਲੋੜ ਹੁੰਦੀ ਹੈ, ਤਾਂ ਉਨ੍ਹਾਂ ਤੋਂ ਬਾਲਗ ਕਿਰਾਇਆ ਵਸੂਲਿਆ ਜਾਵੇਗਾ। ਹਾਲ ਹੀ ‘ਚ ਕੁਝ ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਰੇਲਵੇ ਨੇ ਟਰੇਨ ‘ਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਟਿਕਟ ਬੁਕਿੰਗ ਦੇ ਨਿਯਮਾਂ ‘ਚ ਬਦਲਾਅ ਕੀਤਾ ਹੈ। ਖਬਰਾਂ ‘ਚ ਕਿਹਾ ਗਿਆ ਹੈ ਕਿ ਹੁਣ ਇਕ ਤੋਂ ਚਾਰ ਸਾਲ ਦੇ ਬੱਚਿਆਂ ਨੂੰ ਟਰੇਨ ‘ਚ ਯਾਤਰਾ ‘ਤੇ ਟਿਕਟ ਲੈਣੀ ਹੋਵੇਗੀ। ਰੇਲਵੇ ਨੇ ਬਿਆਨ ਵਿੱਚ ਕਿਹਾ ਹੈ ਕਿ ਇਹ ਖਬਰਾਂ ਅਤੇ ਮੀਡੀਆ ਰਿਪੋਰਟਾਂ ਗੁੰਮਰਾਹਕੁੰਨ ਹਨ।
ਬਿਆਨ ਵਿਚ ਕਿਹਾ ਗਿਆ ਹੈ ਕਿ ਯਾਤਰੀਆਂ ਦੀ ਮੰਗ ‘ਤੇ, ਉਨ੍ਹਾਂ ਨੂੰ ਪੰਜ ਸਾਲ ਤੋਂ ਘੱਟ ਉਮਰ ਦੇ ਆਪਣੇ ਬੱਚੇ ਲਈ ਟਿਕਟ ਖਰੀਦਣ ਅਤੇ ਬਰਥ ਬੁੱਕ ਕਰਨ ਦਾ ਨਿਯਮ ਬਣਾਇਆ ਗਿਆ ਸੀ। ਜੇਕਰ ਉਹ ਵੱਖਰੀ ਬਰਥ ਨਹੀਂ ਚਾਹੁੰਦੇ ਤਾਂ ਬੱਚੇ ਪਹਿਲਾਂ ਵਾਂਗ ਮੁਫ਼ਤ ਯਾਤਰਾ ਕਰ ਸਕਦੇ ਹਨ।
No change in the rule related to booking of tickets for Children travelling in train
It is optional for passengers to buy ticket & book berth for children below 5 years
Free travel is allowed for children below 5 years, if no berth is booked
News Punjab
There have been some recent media reports that claim that Indian Railways has changed the rule with regards to booking of tickets for Children travelling in the train. These reports claim that now children between the age of one to four years will have to get a ticket for traveling in the train.
These news items and media reports are misleading. It is informed that Indian Railways has not introduced any changes with regards to booking of tickets for children travelling in the train. On the demand of the passengers, an option has been given to them to buy a ticket and book a berth for their under 5 year old child if they want. And if they don’t want a separate berth, then it is free, same like it used to be earlier.
A Circular dated 06.03.2020 of Ministry of Railways states that Children under five years of age shall be carried free. However, separate berth or seat(in chair car) shall not be given. Therefore purchase of any ticket is not required provided separate berth is not claimed. However, if berth/seat shall be sought on voluntary basis for children of age below 5 years then full adult fare shall be charged.