ਸੁਤੰਤਰਤਾ ਦਿਵਸ ਮੌਕੇ ਰਾਜਪੂਤ ਭਵਨ ਵਿਖੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਪ੍ਰਦੇਸ਼ ਰਾਜਪੂਤ ਸਭਾ ਪੰਜਾਬ ਦੇ ਪ੍ਰਧਾਨ ਕੁਲਵੰਤ ਸਿੰਘ ਚੌਹਾਨ,ਜ਼ਿਲ੍ਹਾ ਪ੍ਰਧਾਨ ਪਰਮਦੀਪ ਸਿੰਘ ਜੌੜਾ ਸਮੇਤ ਹੋਰ ਆਗੂਆਂ ਨੇ ਅਦਾਅ ਕੀਤੀ

ਨਿਊਜ਼ ਪੰਜਾਬ
ਲੁਧਿਆਣਾ , 15 ਅਗਸਤ – ਵਿਸ਼ਕਰਮਾ ਚੌਕ ਨੇੜੇ ਬਾਬਾ ਬੰਦਾ ਸਿੰਘ ਬਹਾਦਰ ਰੋਡ ‘ਤੇ ਸਥਿਤ ਰਾਜਪੂਤ ਭਵਨ ਵਿਖੇ ਅੱਜ ਆਜ਼ਾਦੀ ਦੇ 76ਵੇਂ ਸੁਤੰਤਰਤਾ ਦਿਵਸ ਮੌਕੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਪ੍ਰਦੇਸ਼ ਰਾਜਪੂਤ ਸਭਾ ਦੇ ਪੰਜਾਬ ਪ੍ਰਧਾਨ ਕੁਲਵੰਤ ਸਿੰਘ ਚੌਹਾਨ,ਜ਼ਿਲ੍ਹਾ ਰਾਜਪੂਤ ਸਭਾ ਦੇ ਪ੍ਰਧਾਨ ਪਰਮਦੀਪ ਸਿੰਘ ਜੌੜਾ, ਰਾਜਪੂਤ ਪੰਚਾਇਤ ਚੇਅਰਮੈਨ ਦਲੀਪ ਸਿੰਘ ਭੰਮ, ਬੇਅੰਤ ਸਿੰਘ ਜੌੜਾ, ਹਰਜੀਤ ਸਿੰਘ ਜੌੜਾ ਸੁਭਾਸ਼ ਵਰਮਾ ਕੰਡਾ, ਮਹਿੰਦਰ ਸਿੰਘ ਚੌਹਾਨ,ਕੈਪਟਨ ਸਿੰਘ ਆਸ਼ਟ ਬਲਦੇਵ ਸਿੰਘ ਸਦਿਓੜਾ ,ਚੇਅਰਮੈਨ ਜਿਲਾ ਨੌਜਵਾਨ ਵਿੰਗ ਸ.ਜਸਵਿੰਦਰ ਸਿੰਘ ਰਾਜਪੂਤ, ਸਤਿੰਦਰ ਸਿੰਘ ਟੋਨੀ,ਸਰਬਜੀਤ ਸਿੰਘ ਸਰਹਾਲੀ,ਭੁਪਿੰਦਰ ਸਿੰਘ ਜੌੜਾ,ਸਨਅਤਕਾਰ ਆਗੂ ਰਜਿੰਦਰ ਸਿੰਘ ਸਰਹਾਲੀ ਅਤੇ ਸਵਰਨ ਸਿੰਘ ਸਮੇਤ ਸਮੂਹ ਰਾਜਪੂਤ ਭਾਈਚਾਰੇ ਦੇ ਨਾਲ ਮਿਲ ਕੇ ਕੀਤੀ ਗਈ ।

ਇਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਦੇਸ਼ ਰਾਜਪੂਤ ਸਭਾ ਦੇ ਪੰਜਾਬ ਪ੍ਰਧਾਨ ਕੁਲਵੰਤ ਸਿੰਘ ਚੌਹਾਨ,ਜ਼ਿਲ੍ਹਾ ਰਾਜਪੂਤ ਸਭਾ ਦੇ ਪ੍ਰਧਾਨ ਪਰਮਦੀਪ ਸਿੰਘ ਜੌੜਾ ਨੇ ਕਿਹਾ ਕਿ ਦੇਸ਼ ਲਈ ਜੀਣਾ ਅਤੇ ਦੇਸ਼ ਲਈ ਮਰਨਾ ਰਾਜਪੂਤ ਕੌਮ ਦੀ ਸ਼ਾਨ ਹੈ।ਇਸ ਭਾਈਚਾਰੇ ਦੇ ਲੋਕਾਂ ਨੇ ਹਮੇਸ਼ਾ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ।ਰਾਜਪੂਤ ਭਾਈਚਾਰਾ, ਜੋ ਸਰਹੱਦ ‘ਤੇ ਸਭ ਤੋਂ ਅੱਗੇ ਰਿਹਾ ਹੈ, ਜ਼ਿਆਦਾਤਰ ਸੈਨਿਕ ਸਿਰਫ ਰਾਜਪੂਤ ਭਾਈਚਾਰੇ ਦੇ ਹੀ ਸ਼ਹੀਦ ਹੋਏ ਹਨ

 ਰਜਿੰਦਰ ਸਿੰਘ ਸਰਹਾਲੀ ਇੰਡਸਟਰੀ ਆਗੂ ਨੇ ਅਜਾਦੀ ਦੇ ਦਿਨ ਦੀ ਵਧਾਈ ਦਿਤੀ ਅਤੇ ਭਾਈਚਾਰੇ ਨੁੰ ਸਿਆਸੀ ਤੌਰ ਇਕਠੇ ਹੋਣ ਲਈ ਕਿਹਾ ਇਸ ਸਮੇ ਵਿਸੇਸ਼ ਤੌਰ ਤੇ ਪਹੁੰਚੇ ਸਰਬਜੀਤ ਸਿੰਘ ਸਰਹਾਲੀ ਜਿੰਨਾ ਨੂੰ ਲੁਧਿਆਣਾ ਕਾਂਗਰਸ ਕੇਦਰੀ ਵਿਧਾਨ ਸਭਾ ਦਾ ਬਲਾਕ ਪ੍ਰਧਾਨ ਬਣਨ ਤੇ ਸਨਮਾਨ ਕੀਤਾ ਗਿਆ।

 

ਇਸ ਮੌਕੇ ਗੁਰਮੀਤ ਸਿੰਘ ਕੰਡਾ,ਸਤਨਾਮ ਸਿੰਘ, ਭੁੱਟੋ, ਸੁਭਾਸ਼ ਵਰਮਾ, ਰਾਜ ਕੁਮਾਰ ਗੋਗਨਾ,ਸਤਨਾਮ ਵਰਮਾ,ਸੰਤ ਕੁਮਾਰ ਗੋਗਨਾ, ਗੌਰਵ ਵਰਮਾ (ਰੋਮੀ),ਤਰਲੋਕ ਸਿੰਘ ਧੁੰਨਾ, ਲਵਲੀ ਡਾਬਰ, ਕੁਲਬੰਤ ਧੁੰਨਾ,ਗੁਰਮੀਤ ਕੋਰ,ਰਚਨਾ ਵਰਮਾ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ

News Punjab

Today at Rajput Bhawan located on Baba Banda Singh Bahadur Road near Vishkarma Chowk, Ludhiana
The 76th Amrit Mahautsav of Independence was celebrated. National Flag Hoisting Ceremony Punjab President of Pradesh Rajput Sabha Kulwant Singh Chauhan, District Rajput Sabha President Paramdeep Singh Jora, Rajput Panchayat Chairman Dalip Singh Bham, Beant Singh Jora, Harjit Singh Jora Subhash Verma Kanda, Mahinder Singh Chauhan, Captain Singh Asht Baldev Singh Sudera , Chairman District Youth Wing S. Jaswinder Singh Rajput, Satinder Singh Tony, Sarabjit Singh Sarhali, Bhupinder Singh Joura, Rajinder Singh Sarhali Industrialist Leader, Swaran Singh
Done together with the entire Rajput community.
Addressing the event organized on this occasion, Punjab President of the State Rajput Sabha Kulwant Singh Chauhan, District Rajput Sabha President Paramdeep Singh Joura said that
To live for the country and to die for the country is the glory of the Rajput community. People of this community have always sacrificed their lives for the country. The Rajput community, which has been at the forefront of the frontier, most of the soldiers have died only from the Rajput community. And Rajinder Singh Sarhali, the industry leader, congratulated the Independence Day and asked the community to come together politically. Sarabjit Singh Sarhali, who arrived specially at this time, was honored by becoming the block president of Ludhiana Congress Kedri Vidhan Sabha.
On this occasion Gurmeet Singh Kanda,
Satnam Singh, Bhutto, Subhash Verma,
Raj Kumar Gogna, Satnam Verma, Sant Kumar Gogna,
Gaurav Verma (Romi), Tarlok Singh Dhunna, Lovely Dabar, Kulbant Dhunna, Gurmeet Kaur, Rachna Verma
etc. were specially present