ਅੱਜ ਬਿਜਲੀ ਬੰਦ ਰਹੇਗੀ – ਜਨਤਾ ਨਗਰ, ਬਸੰਤ ਪਾਰਕ ਗਿੱਲ ਰੋਡ 66KV ਲਾਈਨ ਹੇਠਲੇ ਇਲਾਕੇ ਐਤਵਾਰ ਬੰਦ ਰਹਿਣਗੇ – ਪੜ੍ਹੋ ਪ੍ਰਭਾਵਿਤ ਇਲਾਕੇ ਅਤੇ ਸਮਾਂ Shutdown on 66KV Gill Road- Basant Park Line

ਰਾਜਿੰਦਰ ਸਿੰਘ ਸਰਹਾਲੀ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਜਨਤਾ ਨਗਰ ਡਵੀਜ਼ਨ ਹੇਠਲੇ 66KV ਬਸੰਤ ਪਾਰਕ ਸਬ ਸਟੇਸ਼ਨ ਨਾਲ ਸਬੰਧਿਤ ਜਰੂਰੀ ਮਰੁਮੱਤ ਕਾਰਨ ਐਤਵਾਰ ਮਿਤੀ 7/8/2022 ਨੂੰ 66KV ਗਿੱਲ ਰੋਡ-ਬਸੰਤ ਪਾਰਕ ਲਾਈਨ ਤੋਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਬੰਦ ਰਹੇਗੀ।  ਡਵੀਜ਼ਨ ਦੇ ਐਕਸੀਅਨ ਅਨੁਸਾਰ ਇਸ ਕਾਰਨ 66KV ਬਸੰਤ ਪਾਰਕ ਸਬ ਸਟੇਸ਼ਨ ਤੋਂ ਨਿਕਲਣ ਵਾਲੇ ਸਾਰੇ 11kv ਫੀਡਰ ਇਸ ਸਮੇਂ ਦੌਰਾਨ ਬੰਦ ਰਹਿਣਗੇ।

ਪ੍ਰਭਾਵਿਤ ਇਲਾਕੇ – ਉਦਯੋਗਿਕ ਖੇਤਰ ਬੀ, ਭਗਵਾਨ ਚੌਕ, ਕੋਟ ਮੰਗਲ ਸਿੰਘ, ਗਿੱਲ ਚੌਕ, ਪ੍ਰਤਾਪ ਨਗਰ, ਰਾਮ ਨਗਰ, ਐਸ.ਏ.ਐਸ. ਨਗਰ, ਮੈਟਰੋ ਰੋਡ, ਓਵਰਲਾਕ ਰੋਡ, ਵਿਸ਼ਕਰਮਾ ਕਲੋਨੀ, ਪਨੇਸਰ ਮਾਰਕੀਟ ਆਦਿ ਇਲਾਕਿਆਂ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਬੰਦ ਰੱਖੀ ਜਾਵੇਗੀ I     

**  ਜਨਤਾ ਨਗਰ

11KV ਗੋਲਡਨ ਪਾਰਕ ਫੀਡਰ ਐਤਵਾਰ 07/08/2022 ਨੂੰ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਜ਼ਰੂਰੀ ਰੱਖ-ਰਖਾਅ ਲਈ ਬੰਦ ਰਹੇਗਾ। ਫੀਡਰ ਦੀ ਸਪਲਾਈ ਬੰਦ ਹੋਣ ਕਾਰਨ ਜਨਤਾ ਨਗਰ ਅਤੇ ਗੋਲਡਨ ਪਾਰਕ ਫੀਡਰ ਤੋਂ ਮਿਲਦੀ ਸਪਲਾਈ ਵਾਲੇ ਇਲਾਕਿਆਂ ਦੀ ਬਿਜਲੀ ਬੰਦ ਰਹੇਗੀ I

It is informed that there will be shutdown on 66KV Gill Road- Basant Park Line on dt.7/8/2022 from 10 am to 2 pm for necessary hot point maintenance. Due to this shutdown all 11kv feeders emanating from 66KV Basant Park substation will remain off during this period.Areas effected- Industrial area B, bhagwan chowk, kot mangal singh, gill chowk, Partap Nagar, Ram Nagar, SAS nagar, Metro Road, Overlock Road, Vishkarma Colony, Panesar Market etc. will be effected.

It is intimated that there will be shutdown on 11KV Golden Park Feeder On 07/08/2022, Sunday from 10:00 am to 4:00 pm for necessary maintenance. Due to this shutdown supply of Janta nagar, Adjoining area of Golden park will be effected.
Regards
Xen Janta Nagar