Power Cut – ਜਨਤਾ ਨਗਰ ਡਵੀਜ਼ਨ ਦੇ ਕਈ ਇਲਾਕਿਆਂ ਵਿੱਚ ਸੋਮਵਾਰ ਨੂੰ ਬਿਜਲੀ ਬੰਦ ਰਹੇਗੀ – ਪੜ੍ਹੋ ਇਲਾਕਿਆਂ ਦਾ ਵੇਰਵਾ

ਰਾਜਿੰਦਰ ਸਿੰਘ ਸਰਹਾਲੀ

ਲੁਧਿਆਣਾ,24 ਜੁਲਾਈ – ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਜਨਤਾ ਨਗਰ ਡਵੀਜ਼ਨ ਦੇ ਦਫਤਰ ਦੀ ਸੂਚਨਾ ਅਨੁਸਾਰ 66 ਕੇਵੀ ਸਬ ਸਟੇਸ਼ਨ ਗਿੱਲ ਰੋਡ, ਲੁਧਿਆਣਾ ਤੋਂ ਚੱਲਣ ਵਾਲਾ 11 ਕੇ.ਵੀ. ਲੋਹਾਰਾ ਫੀਡਰ ਤੋਂ ਨਵੀਂ HT XLPE ਕੇਬਲ ਦੇ ਨਿਰਮਾਣ ਦੇ ਕਾਰਨ ਮਿਤੀ 25.07.2022 ਸੋਮਵਾਰ ਨੂੰ ਸਵੇਰੇ 11.00 ਤੋਂ ਸ਼ਾਮ 6.00 ਵਜੇ ਤੱਕ ਬਿਜਲੀ ਬੰਦ ਰਹੇਗੀ।  ਕੰਮ ਨੂੰ ਮੁੱਖ ਰੱਖਦਿਆਂ 11 ਕੇਵੀ ਬਰੋਟਾ ਰੋਡ, ਈਸ਼ਰ ਨਗਰ, ਡਾਬਾ ਰੋਡ, ਸੋਖੀ, ਆਜ਼ਾਦ ਨਗਰ, ਸਤਿਗੁਰੂ ਨਗਰ, ਗੁਰੂ ਨਾਨਕ ਸਟਰੀਟ, ਪ੍ਰੀਤ ਨਗਰ, ਸ਼ਿਮਲਾਪੁਰੀ, ਕਲਗੀਧਰ ਮਾਰਗ, ਹਰਕ੍ਰਿਸ਼ਨ ਨਗਰ ਅਤੇ ਮੇਰਾਡੋ ਫੀਡਰ ਵੀ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹਿਣਗੇ।

ਪ੍ਰਭਾਵਤ ਇਲਾਕੇ ਜਿਥੇ ਬਿਜਲੀ ਸਪਲਾਈ ਬੰਦ ਰਹੇਗੀ –

ਈਸ਼ਰ ਨਗਰ, ਬਲਾਕ ਏ ਬੀ ਐਂਡ ਸੀ ਢਿੱਲੋਂ ਕਲੋਨੀ, ਕੈਪਟਨ ਨਗਰ, ਸਟਾਰ ਰੋਡ ਇਲਾਕਾ ਲੋਹਾਰਾ, ਲੋਹਾਰਾ ਪਿੰਡ, ਸਤਿਗੁਰੂ ਨਗਰ, ਗੁਰਮੇਲ ਨਗਰ, ਗੁਰਬਚਨ ਨਗਰ, ਬਾਪੂ ਮਾਰਕੀਟ, ਨਿਊ ਸੁੰਦਰ ਨਗਰ, ਸ਼ਿਮਲਾਪੁਰੀ, ਪ੍ਰੀਤ ਨਗਰ, ਕਲਗੀਧਰ ਮਾਰਗ, ਚਿਮਨੀ ਰੋਡ , ਆਜ਼ਾਦ ਨਗਰ, ਗੋਬਿੰਦਸਰ, ਗੋਬਿੰਦ ਨਗਰ, ਪੁਰਾਣੀ ਪੁਲਿਸ ਚੌਂਕੀ ਰੋਡ, ਸਤਿਗੁਰੂ ਨਗਰ, ਸੂਰਜ ਨਗਰ, ਜੀਤੋ ਮਾਰਕੀਟ , ਟੇਡੀ ਰੋਡ, ਬਾਗੀ ਸਟੈਂਡ, ਜੁਝਾਰ ਨਗਰ ਆਦਿ।

It is intimated that 11 KV Lohara feeder running from 66KV Sub Station Gill Road, Ludhiana will remain off on dt. 25.07.2022 Monday from 11.00 to 18.00hrs.due to erection of new HT XLPE cable. For saftey purpose 11 KV Barota Road, Ishar Nagar,Daba Road , Sokhi, Azad Nagar, Satguru Nagar, Guru Nanak Street, Preet Nagar, Shimplapuri,Kalgidhar Marg,Harkrishan Nagar & Merado Feeders will also remain off from 11am to 6pm. Effected areas – Ishar Nagar, Block A B& C Dhillon Colony , Capton Nagar , Star road area Lohara, Lohara Village, Satguru Nagar, Gurmail Nagar,Gurbachan Nagar, Baapu Market, New Sunder Nagar, Shimplapuri , preet nagar, kalgidhar marg, Chimney Road, Azad Nagar, Gobindsar, Gobind Nagar, Old Police Chownki Road,satguru nagar, suraj nagar, jeeto market,Tedi road, Baagi Stand,Jujhar Nagar etc.