ਜਨਤਾ ਨਗਰ ਡਵੀਜ਼ਨ ਦੇ ਕਈ ਇਲਾਕਿਆਂ ਵਿੱਚ ਕਲ ਮੰਗਲਵਾਰ ਬਿਜਲੀ ਬੰਦ ਰਹੇਗੀ – ਪੜ੍ਹੋ ਕਿਹੜੇ – ਕਿਹੜੇ ਇਲਾਕਿਆਂ ਵਿੱਚ ਬਿਜਲੀ ਨਹੀਂ ਆਵੇਗੀ

 ਰਾਜਿੰਦਰ ਸਿੰਘ ਸਰਹਾਲੀ

ਲੁਧਿਆਣਾ , 18 ਜੁਲਾਈ – ਪੰਜਾਬ ਰਾਜ ਪਾਵਰ ਨਿਗਮ ਦੀ ਜਨਤਾ ਨਗਰ ਡਵੀਜ਼ਨ ਲੁਧਿਆਣਾ ਅਧੀਨ 66 ਕੇਵੀ ਸਬ ਸਟੇਸ਼ਨ ਗਿੱਲ ਰੋਡ, ਲੁਧਿਆਣਾ ਤੋਂ ਚੱਲਣ ਵਾਲਾ 11 ਕੇ.ਵੀ. ਲੋਹਾਰਾ ਫੀਡਰ ਨਵੀਂ HT XLPE ਕੇਬਲ ਦੇ ਨਿਰਮਾਣ ਦੇ ਕਾਰਨ ਮਿਤੀ 19.07.2022 ਮੰਗਲਵਾਰ ਸਵੇਰੇ 11.00 ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗਾ। ਡਵੀਜ਼ਨ ਦੇ ਐਕਸੀਅਨ ਅਨੁਸਾਰ ਉਕਤ ਕੰਮ ਨੂੰ ਮੁੱਖ ਰੱਖਦਿਆਂ ਸੁਰੱਖਿਆ ਦੇ ਮਕਸਦ ਨਾਲ 11 ਕੇਵੀ ਬਰੋਟਾ ਰੋਡ, ਈਸ਼ਰ ਨਗਰ, ਡਾਬਾ ਰੋਡ, ਸੋਖੀ, ਆਜ਼ਾਦ ਨਗਰ, ਸਤਿਗੁਰੂ ਨਗਰ, ਗੁਰੂ ਨਾਨਕ ਸਟਰੀਟ, ਪ੍ਰੀਤ ਨਗਰ, ਸ਼ਿਮਲਾਪੁਰੀ, ਕਲਗੀਧਰ ਮਾਰਗ, ਹਰਕ੍ਰਿਸ਼ਨ ਨਗਰ ਅਤੇ ਮੇਰਾਡੋ ਫੀਡਰ ਵੀ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ ।

ਨਿਊਜ਼ ਪੰਜਾਬ ) Power supply to a village in Uttar Pradesh's Shamli district has been disconnectedਪ੍ਰਭਾਵਤ ਇਲਾਕੇ – ਈਸ਼ਰ ਨਗਰ, ਬਲਾਕ ਏ ਬੀ ਐਂਡ ਸੀ ,ਢਿੱਲੋਂ ਕਲੋਨੀ, ਕੈਪਟਨ ਨਗਰ, ਸਟਾਰ ਰੋਡ ਇਲਾਕਾ ਲੋਹਾਰਾ, ਲੋਹਾਰਾ ਪਿੰਡ, ਸਤਿਗੁਰੂ ਨਗਰ, ਗੁਰਮੇਲ ਨਗਰ, ਗੁਰਬਚਨ ਨਗਰ, ਬਾਪੂ ਮਾਰਕੀਟ, ਨਿਊ ਸੁੰਦਰ ਨਗਰ, ਸ਼ਿਮਲਾਪੁਰੀ, ਪ੍ਰੀਤ ਨਗਰ, ਕਲਗੀਧਰ ਮਾਰਗ, ਚਿਮਨੀ ਰੋਡ ,ਆਜ਼ਾਦ ਨਗਰ, ਗੋਬਿੰਦਸਰ, ਗੋਬਿੰਦ ਨਗਰ, ਪੁਰਾਣੀ ਪੁਲਿਸ ਚੌਂਕੀ ਰੋਡ, ਸਤਿਗੁਰੂ ਨਗਰ, ਸੂਰਜ ਨਗਰ, ਜੀਤੋ ਮਾਰਕੀਟ , ਟੇਡੀ ਰੋਡ, ਬਾਗੀ ਸਟੈਂਡ, ਜੁਝਾਰ ਨਗਰ ਆਦਿ ਵਿਚ ਬਿਜਲੀ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰੱਖੀ ਜਾਵੇਗੀ।

It is intimated that 11 KV Lohara feeder running from 66KV Sub Station Gill Road, Ludhiana will remain off on dt. 19.07.2022 Tuesday from 11.00 to 18.00hrs.due to erection of new HT XLPE cable. For saftey purpose 11 KV Barota Road, Ishar Nagar,Daba Road , Sokhi, Azad Nagar, Satguru Nagar, Guru Nanak Street, Preet Nagar, Shimplapuri,Kalgidhar Marg,Harkrishan Nagar & Merado Feeders will also remain off from 11am to 6pm. Effected areas – Ishar Nagar, Block A B& C Dhillon Colony , Capton Nagar , Star road area Lohara, Lohara Village, Satguru Nagar, Gurmail Nagar,Gurbachan Nagar, Baapu Market, New Sunder Nagar, Shimplapuri , preet nagar, kalgidhar marg, Chimney Road, Azad Nagar, Gobindsar, Gobind Nagar, Old Police Chownki Road,satguru nagar, suraj nagar, jeeto market,Tedi road, Baagi Stand,Jujhar Nagar etc.