ਬੱਚ ਗਿਆ ਜੰਗਲ – ਮੱਤੇਵਾੜਾ ਟੈਕਸਟਾਈਲ ਪਾਰਕ ਹੋਵੇਗਾ ਰੱਦ – ਮੁੱਖ ਮੰਤਰੀ ਵਲੋਂ ਮੀਟਿੰਗ ਜਾਰੀ 

ਨਿਊਜ਼ ਪੰਜਾਬ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਮੱਤੇਵਾੜਾ ਟੈਕਸਟਾਈਲ ਪ੍ਰਾਜੈਕਟ ਨੂੰ ਰੱਦ ਕਰਨ ਦਾ ਫੈਂਸਲਾ ਕੀਤਾ ਹੈ l ਸੱਤਲੁਜ ਦਰਿਆ ਦੇ ਕੰਢੇ ਅਤੇ ਮੱਤੇਵਾੜਾ ਜੰਗਲ ਵਿਚਲੀ ਜਮੀਨ ਤੇ ਬਣਨ ਵਾਲੇ ਟੈਕਸਟਾਈਲ ਪ੍ਰੋਜੈਕਟ ਰੋਕ ਦਿੱਤਾ ਗਿਆ ਹੈ।ਇਸ ਸਬੰਧੀ ਮੁੱਖ ਮੰਤਰੀ ਵਲੋਂ ਮੀਟਿੰਗ ਕੀਤੀ ਜਾ ਰਹੀ ਹੈ l ਪੁਰੇ ਵੇਰਵੇ ਉਡੀਕੇ ਜਾ ਰਹੇ ਹਨ ਲ