ਸੁਨਹਿਰੀ ਭਵਿੱਖ – ਭਾਰਤ ਦਾ ਵਪਾਰਕ ਨਿਰਯਾਤ 400 ਬਿਲੀਅਨ ਡਾਲਰ ਦੇ ਨੇੜੇ ਪੁੱਜਾ – ਆਟੋ ਪਾਰਟਸ ਉਦਯੋਗ ਨੇ ਪਹਿਲੀ ਵਾਰ 600 ਮਿਲੀਅਨ ਡਾਲਰ ਦਾ ਵਾਧੂ ਵਪਾਰ ਦਰਜ ਕੀਤਾ – India’s merchandise exports have reached almost USD 400 billion
NEWS PUNJAB
ਭਾਰਤ ਦਾ ਆਟੋਮੋਟਿਵ ਉਦਯੋਗ 100 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦਾ ਹੈ ਅਤੇ ਦੇਸ਼ ਦੇ ਕੁੱਲ ਨਿਰਯਾਤ ਵਿੱਚ 8 ਪ੍ਰਤੀਸ਼ਤ ਅਤੇ ਭਾਰਤ ਦੇ ਜੀਡੀਪੀ ਵਿੱਚ 2.3 ਪ੍ਰਤੀਸ਼ਤ ਦਾ ਯੋਗਦਾਨ ਪਾਉਂਦਾ ਹੈ ਅਤੇ 2025 ਤੱਕ ਵਿਸ਼ਵ ਵਿੱਚ ਤੀਜਾ ਸਭ ਤੋਂ ਵੱਡਾ ਦੇਸ਼ ਬਣਨ ਲਈ ਤਿਆਰ ਹੈ।
ਨਿਊਜ਼ ਪੰਜਾਬ
ਭਾਰਤ ਦਾ ਵਪਾਰਕ ਨਿਰਯਾਤ 14 ਮਾਰਚ ਤੱਕ ਲਗਭਗ 390 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ ਅਤੇ ਮੌਜੂਦਾ ਵਿੱਤੀ ਸਾਲ ਵਿੱਚ ਯਕੀਨੀ ਤੌਰ ‘ਤੇ ਇਹ 400 ਬਿਲੀਅਨ ਡਾਲਰ ਦਾ ਅੰਕੜਾ ਪਾਰ ਕਰ ਲਵੇਗਾ। ਉਕਤ ਪ੍ਰਗਟਾਵਾ ਕੇਂਦਰੀ ਵਪਾਰ , ਉਦਯੋਗ ਅਤੇ ਕਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਨਵੀਂ ਦਿੱਲੀ ਵਿਖੇ ਆਟੋਮੋਟਿਵ ਕੰਪੋਨੈਂਟ ਮੈਨੂਫੈਕਚਰਰਜ਼ ਐਸੋਸੀਏਸ਼ਨ (ACMA) ਦੁਆਰਾ ਆਯੋਜਿਤ ਆਤਮਨਿਰਭਰ ਕੁਸ਼ਲਤਾ ਪੁਰਸਕਾਰ ਅਤੇ 7ਵੀਂ ਟੈਕਨਾਲੋਜੀ ਕਾਨਫਰੰਸ 2022 ਨੂੰ ਸੰਬੋਧਨ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਭਾਰਤ ਦੇ ਆਟੋ ਕੰਪੋਨੈਂਟ ਉਦਯੋਗ ਨੇ ਪਹਿਲੀ ਵਾਰ 600 ਮਿਲੀਅਨ ਡਾਲਰ ਦਾ ਵਾਧੂ ਵਪਾਰ ਦਰਜ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਹ ਧਿਆਨ ਦੇਣ ਯੋਗ ਹੈ ਕਿ ਭਾਰਤ ਦਾ ਆਟੋਮੋਟਿਵ ਉਦਯੋਗ 100 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦਾ ਹੈ ਅਤੇ ਦੇਸ਼ ਦੇ ਕੁੱਲ ਨਿਰਯਾਤ ਵਿੱਚ 8 ਪ੍ਰਤੀਸ਼ਤ ਅਤੇ ਭਾਰਤ ਦੇ ਜੀਡੀਪੀ ਵਿੱਚ 2.3 ਪ੍ਰਤੀਸ਼ਤ ਦਾ ਯੋਗਦਾਨ ਪਾਉਂਦਾ ਹੈ ਅਤੇ 2025 ਤੱਕ ਵਿਸ਼ਵ ਵਿੱਚ ਤੀਜਾ ਸਭ ਤੋਂ ਵੱਡਾ ਦੇਸ਼ ਬਣਨ ਲਈ ਤਿਆਰ ਹੈ।
ਮੰਤਰੀ ਨੇ ਆਟੋ ਉਦਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੋਵਿਡ-19 ਦੀਆਂ ਚੁਣੌਤੀਆਂ, ਕੰਟੇਨਰਾਂ ਦੀ ਕਮੀ, ਚਿਪਸ ਦੀ ਕਮੀ, ਵਸਤੂਆਂ ਦੀਆਂ ਕੀਮਤਾਂ ਅਤੇ ਅਸਥਿਰਤਾ ਦੇ ਬਾਵਜੂਦ ਉਦਯੋਗ ਦੇ ਵਿਕਾਸ ਲਈ ਵਧੀਆ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਸਰਕਾਰ ਚਿਪ ਦੀ ਕਮੀ ਨੂੰ ਲੈ ਕੇ ਆਟੋ ਸੈਕਟਰ ਦੀਆਂ ਚਿੰਤਾਵਾਂ ਪ੍ਰਤੀ ਸੰਵੇਦਨਸ਼ੀਲ ਹੈ। ਉਨ੍ਹਾਂ ਕਿਹਾ ਕਿ 76,000 ਕਰੋੜ ਦੇ ਬਜਟ ਨਾਲ ਹਾਲ ਹੀ ਵਿੱਚ ਪ੍ਰਵਾਨਿਤ ਸੈਮੀਕਾਨ ਇੰਡੀਆ ਪ੍ਰੋਗਰਾਮ ਆਯਾਤ ਨਿਰਭਰਤਾ ਨੂੰ ਘਟਾਉਣ ਵਿੱਚ ਮਦਦ ਕਰੇਗਾ ਅਤੇ ਅੰਤ ਵਿੱਚ ਸਾਨੂੰ ਚਿਪਸ ਦੇ ਖੇਤਰ ਵਿੱਚ ਸਵੈ-ਨਿਰਭਰ ਬਣਨ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਇੱਕ ਸੁਚੇਤ ਸਰਕਾਰ ਅਤੇ ਜਾਗਰੂਕ ਉਦਯੋਗ ਮਿਲ ਕੇ ਕੰਮ ਕਰਕੇ ਦੁਨੀਆ ਭਰ ਦੇ ਬਾਜ਼ਾਰਾਂ ਨੂੰ ਕੰਟਰੋਲ ਕਰ ਸਕਦੇ ਹਨ।
ਉਹਨਾਂ ਆਟੋਮੋਟਿਵ ਉਦਯੋਗ ਨੂੰ ਈ-ਮੋਬਿਲਿਟੀ ਈਕੋਸਿਸਟਮ ਨੂੰ ਬਿਹਤਰ ਬਣਾਉਣ ਲਈ ਕੰਮ ਕਰਨ ਦੀ ਅਪੀਲ ਕੀਤੀ, ਜਿਸ ਵਿੱਚ ਹਾਈਡ੍ਰੋਜਨ ਸਟੋਰੇਜ ਵਾਲੇ ਫਿਊਲ ਸੈੱਲ ਵਾਹਨ, ਘੱਟ ਕੀਮਤ ‘ਤੇ ਉੱਚ ਲਿਥੀਅਮ-ਆਇਨ ਬੈਟਰੀ ਸਮਰੱਥਾ ਅਤੇ ਬਿਹਤਰ ਚਾਰਜਿੰਗ ਬੁਨਿਆਦੀ ਢਾਂਚਾ ਸ਼ਾਮਲ ਹੈ।
India’s auto components industry had, for the first time, recorded a trade surplus of USD 600 million
NEWS PUNJAB
Union Minister of Commerce and Industry, Consumer Affairs, Food & Public Distribution and Textiles, Shri Piyush Goyal said that India’s merchandise exports have reached almost USD 390 billion as of March 14th and will certainly cross USD 400 billion in the current fiscal.
He was addressing the Atmanirbhar Excellence Awards and 7th Technology Summit 2022, organized by the Automotive Component Manufacturers Association (ACMA) in New Delhi. He added that India’s auto components industry had, for the first time, recorded a trade surplus of USD 600 million.
It may be noted that India’s Automotive Industry is worth more that USD 100 billion and contributes 8% of country’s total export and accounts for 2.3% of India’s GDP and is set to become the 3rd largest in the world by 2025.
The Minister appreciated the resilient auto industry players who adapted and evolved to keep the industry going despite the five Cs, – challenges of COVID-19, container shortages, chip shortages, commodity prices and conflict.
Shri Goyal said the government was sensitive to auto sector’s concerns related to chips shortage. The recently approved Semicon India Programme with a budget of 76,000 Crores would help reduce import dependence and eventually help us become Atmanirbhar in the arena of chips, he said. He added that the nimble Government and agile Industry working together collectively could capture markets across the world.
Highlighting India’s capabilities in the field of auto components manufacturing, the Minister asked automakers to make greater use of Indian made components. Stating that the Government held back stringent norms regarding import substitution due to Covid-19 and industry assurances on securing equal market access, the Minister urged automakers to buy local and substitute imports.
Congratulating the automotive for managing tech transitions smoothly, he pointed out that India could no longer afford to be closed and protective but will have to open up our markets along with striving to achieve greater penetration of global markets.
Spelling out the opportunities for the future of mobility, Shri Goyal said that mobility of tomorrow would be dependent on the 7 Cs, – Common, Connected, Convenient, Congestion-free, Charged, Clean and Cutting edge.
Shri Goyal gave a 4-point call for action to the auto components industry for to be future ready. He asked them to invest more in R&D, especially e-mobility, especially and battery tech. He urged them to disrupt existing targets, set higher benchmarks for performance and aspire to take 5 Indian companies in top 50 global automotive suppliers club. He encouraged them to identify core competencies and isolate key areas to reduce import reliance. He also called for designing world-class quality standards in the automotive sector.
Quoting the Prime Minister Shri Narendra Modi, Shri Goyal said that mobility is the next frontier in our fight against climate change. He asserted India was poised at the cusp of an e-mobility revolution that in the next 15 years and mobility landscape is expected to undergo a deep structural change. He asked auto-makers to look upon sustainability as an opportunity and not a challenge.
He asked the automotive industry to work on improving the e-mobility ecosystem, including fuel cell vehicles with Hydrogen storage, higher Lithium-Ion battery capacity at low price and better charging infrastructure. He cautioned automakers that the cost of not investing in innovation and evolving to meet the needs of the future would be obsolescence.
Referring to the budgetary push to the EV industry, the Minister said that India has the potential to become a hub for EVs and Integrated Circuits (IC) technology. Expressing concern that lower volume of production would prohibit scale of production thus affecting business viability, he called for the promotion of scale of production in e-mobility.
Stating that the Prime Minister Shri Narendra Modi has set the targets for Amrit Kaal, – the next 25 years, Shri Goyal said we cannot afford to rest on the laurels of the last 75 years as we celebrate the ‘Azadi Ka Amrit Mahotsav’ this year.
He added that the greater challenge before us, the greater responsibility that each one of us has on our shoulders is that in the next 25 years, the ‘Amrit Kaal’, as the Prime Minister has called it, is to make India a prosperous nation, a developed nation, a nation where every single citizen, especially the marginalized, is a stakeholder in the country’s progress and development.
Shri Piyush Goyal also presented Dr. Pawan K Goenka, Chairman, Steering Committee for Advancing Local Value-Add & Exports (SCALE), Chairman Designate -In Space, Dept of Space, Government of India and Former MD & CEO, Mahindra & Mahindra with the ACMA lifetime achievement Award and applauded his tremendous contribution to the Indian automotive industry. He also appreciated ACMA and congratulated all the winners of the Atmanirbhar Awards
***