ਮੁੱਖ ਖ਼ਬਰਾਂਅੰਤਰਰਾਸ਼ਟਰੀ ਕੇਂਦਰੀ ਮੰਤਰੀ ਵੀ ਕੇ ਸਿੰਘ ਪੋਲੈਂਡ ਦੇ ਗੁਰਦੁਆਰਾ ਸਾਹਿਬ ਚ ਸ਼ਰਨ ਲੈ ਕੇ ਬੈਠੇ 80 ਵਿਦਿਆਰਥੀਆਂ ਨੂੰ ਮਿਲੇ March 2, 2022 News Punjab ਪੋਲੈਂਡ, 2 ਮਾਰਚ ਯੂਕ੍ਰੇਨ ਤੋਂ ਬੱਚ ਕੇ ਪੋਲੈਂਡ ਦੇ ਸ਼ਹਿਰ ਵਰਸਾਵੈ ਦੇ ਗੁਰਦੁਆਰਾ ਸਾਹਿਬ ਚ ਸ਼ਰਨ ਲੈ ਕੇ ਬੈਠੇ 80 ਵਿਦਿਆਰਥੀਆਂ ਅੱਜ ਭਾਰਤ ਦੇ ਕੇਂਦਰੀ ਮੰਤਰੀ ਵੀ ਕੇ ਸਿੰਘ ਮਿਲੇ। ਉਹਨਾਂ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਜਲਦ ਭਾਰਤ ਵਾਪਸ ਲੈ ਕੇ ਜਾਣ ਦਾ ਭਰੋਸਾ ਦਿੱਤਾ।