#RepublicDay-ਰਾਜਧਾਨੀ ਦਿੱਲ੍ਹੀ ਵਿਖੇ 26 ਜਨਵਰੀ ਨੂੰ ਪੰਜਾਬ ਸਮੇਤ ਹੋਰ ਰਾਜਾਂ ਵਲੋਂ ਪੇਸ਼ ਕੀਤੀਆਂ ਜਾਣ ਵਾਲੀਆਂ ਝਾਕੀਆਂ – ਤੁਸੀਂ ਅੱਜ ਹੀ ਵੇਖੋ ਨਿਊਜ਼ ਪੰਜਾਬ ਤੇ

ਨਿਊਜ਼ ਪੰਜਾਬ

#RepublicDay ਪਰੇਡ-2022 ਲਈ ਫੁੱਲ ਡਰੈੱਸ ਰਿਹਰਸਲ ਦੌਰਾਨ ਰਾਜਪਥ ਤੋਂ ਲੰਘਦੇ ਹੋਏ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ ਅਤੇ ਗੋਆ ,ਮਹਾਰਾਸ਼ਟਰ, ਅਰੁਣਾਚਲ ਪ੍ਰਦੇਸ਼, ਮੇਘਾਲਿਆ ਅਤੇ ਗੁਜਰਾਤ ਅਤੇ ਹੋਰ ਰਾਜਾਂ ਅਤੇ ਕੇਂਦਰੀ ਵਿਭਾਗਾਂ ਦੀਆਂ ਝਾਕੀਆਂ।
ਦੇਸ਼ ਦੀ ਰਾਜਧਾਨੀ ਦਿੱਲ੍ਹੀ ਵਿਖੇ 26 ਜਨਵਰੀ ਨੂੰ ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰੀ ਵਿਭਾਗਾਂ ਵਲੋਂ ਵੱਖ ਵੱਖ ਝਾਕੀਆਂ ਰਾਹੀਂ ਆਪਣੇ ਸਭਿਆਚਾਰ ਅਤੇ ਭਵਿੱਖ ਲਈ ਆਪਣੀ ਸੋਚ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਪੇਸ਼ ਕੀਤੀਆਂ ਜਾਣ ਵਾਲਿਆਂ ਝਾਕੀਆਂ ਦੀ ਰਿਹਸਲ ਕੀਤੀ ਜਾ ਰਹੀ ਹੈ ,ਵੇਖੋ ਝਾਕੀਆਂ
ਤਸਵੀਰਾਂ – ਪੀ ਆਈ ਬੀ
News Punjab

ImageImageImageImageImageImageImageImageImageImageImageImageImageImageImage