ਕੈਨੇਡਾ 2022 ਵਿੱਚ 4 ਲੱਖ 11 ਹਜ਼ਾਰ ਨਵੇਂ ਪ੍ਰਵਾਸੀਆਂ ਨੂੰ ਪੀ ਆਰ ਦੇਵੇਗਾ – 2021 ਦਾ 4 ਲੱਖ ਦਾ ਟੀਚਾ ਪੂਰਾ – ਨਵੇਂ ਵਰ੍ਹੇ ਆ ਸਕਦੀਆਂ ਹਨ ਨਵੀਆਂ ਨੀਤੀਆਂ – ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਨੇ ਕੀਤੇ ਕਈ ਐਲਾਨ Canada Government reaches target of 401,000 new permanent residents in 2021
ਔਟਵਾ – ਕੈਨੇਡਾ ਦਾ ਇੰਮੀਗ੍ਰੇਸ਼ਨ ਦਾ ਸਾਲ 2021 ਲਈ 401000 ਦਾ ਟੀਚਾ ਇਸ ਸਾਲ ਦੇ ਅੰਤ ਤੱਕ ਪੂਰਾ ਕਰ ਲਵੇਗਾ , ਇੰਮੀਗ੍ਰੇਸ਼ਨ ਮੰਤਰੀ ਸ਼ੌਨ ਫ਼ਰੇਜ਼ਰ ਨੇ ਦੱਸਿਆ ਕਿ ਮੌਜੂਦਾ ਵਰ੍ਹੇ ਦੌਰਾਨ ਨਵੰਬਰ ਦੇ ਅੰਤ ਤੱਕ 3 ਲੱਖ 70 ਹਜ਼ਾਰ ਪ੍ਰਵਾਸੀ ਕੈਨੇਡਾ ਪਹੁੰਚ ਚੁੱਕੇ ਸਨ ਅਤੇ ਦਸੰਬਰ ਦੇ ਅੰਕੜਿਆਂ ਨਾਲ 4 ਲੱਖ ਇਕ ਹਜ਼ਾਰ ਦਾ ਟੀਚਾ ਆਸਾਨੀ ਨਾਲ ਸਰ ਹੋ ਜਾਵੇਗਾ।ਪੂਰਾ ਕਰਨ ਦੇ ਮਕਸਦ ਨਾਲ ਕੀਤੇ ਉਪਾਅ ਸੰਭਾਵਤ ਤੌਰ ’ਤੇ ਮਹਾਂਮਾਰੀ ਖ਼ਤਮ ਹੋਣ ਤੋਂ ਬਾਅਦ ਵੀ ਲਾਗੂ ਰਹਿਣਗੇ ਅਤੇ ਪ੍ਰਵਾਸੀਆਂ ਨੂੰ ਆਪਣੇ ਸੁਪਨਿਆਂ ਦੇ ਮੁਲਕ ਵਿਚ ਆਉਣ ਦਾ ਮੌਕਾ ਮਿਲਦਾ ਰਹੇਗਾ। ਹੁਣ 2022 ਵਿਚ ਕੈਨੇਡਾ 4 ਲੱਖ 11 ਹਜ਼ਾਰ ਨਵੇਂ ਪ੍ਰਵਾਸੀਆਂ ਦਾ ਸਵਾਗਤ ਕਰਨ ਲਈ ਤਿਆਰ ਬਰ ਤਿਆਰ ਹੈ।
ਇੰਮੀਗ੍ਰੇਸ਼ਨ ਮੰਤਰੀ ਨੇ ਕਿਹਾ, ‘‘ਮੈਂ ਸਮਝਦਾ ਹਾਂ ਕਿ ਮਹਾਂਮਾਰੀ ਦੌਰਾਨ ਅਸੀਂ ਬਹੁਤ ਕੁਝ ਸਿੱਖਿਆ।
ਇਕ ਵੇਲਾ ਅਜਿਹਾ ਆ ਗਿਆ ਸੀ ਕਿ ਪਿਛਲੇ ਸਾਲ ਦੀ ਤਰਜ਼ ’ਤੇ ਇਸ ਸਾਲ ਵੀ ਟੀਚਾ ਪੂਰਾ ਕਰਨਾ ਮੁਸ਼ਕਲ ਮਹਿਸੂਸ ਹੋਇਆ ਪਰ ਫਿਰ ਨਵੇਂ ਉਪਾਵਾਂ ਨੇ ਰਾਹ ਸੌਖਾ ਕਰ ਦਿਤਾ।
ਇੱਥੇ ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਨੇ ਇਸ ਸਾਲ 90 ਹਜ਼ਾਰ ਉਹਨਾਂ ਵਿਦਿਆਰਥੀਆਂ ਨੂੰ ਵਿਸ਼ੇਸ਼ ਸਕੀਮ ਰਾਹੀਂ ਪੀ ਆਰ ਦਿੱਤੀ ਸੀ ਜਿਹੜੇ ਆਪਣੀ ਪੜ੍ਹਾਈ ਤੋਂ ਬਾਅਦ ਇੱਕ ਸਾਲ ਤੋਂ ਕੈਨੇਡਾ ਵਿੱਚ ਕੰਮ ਕਰ ਰਹੇ ਸਨ। ਇੰਮੀਗ੍ਰੇਸ਼ਨ ਮੰਤਰੀ ਦੇ ਐਲਾਨ ਤੋਂ ਬਾਅਦ ਸਮਝਿਆ ਜਾਂਦਾ ਕਿ ਨਵੇਂ ਸਾਲ (2022) ਵਿੱਚ ਵੀ ਆਪਣੀ ਪ੍ਰਵਾਸੀ ਕਾਮਿਆਂ ਦੀ ਲੋੜ ਪੂਰੀ ਕਰਨ ਲਈ ਇੰਮੀਗ੍ਰੇਸ਼ਨ ਵਿਸ਼ੇਸ਼ ਨੀਤੀਆਂ ਰਾਹੀਂ 4 ਲੱਖ 11 ਹਜ਼ਾਰ ਨਵੇਂ ਪ੍ਰਵਾਸੀਆਂ ਨੂੰ ਪੀ ਆਰ ਦਿੱਤੀ ਜਾ ਸਕਦੀ ਹੈ।
ਪਿਛਲੇ ਸਾਲ, ਅਸੀਂ ਇੱਕ ਅਭਿਲਾਸ਼ੀ ਟੀਚਾ ਰੱਖਿਆ ਸੀ। ਅੱਜ, ਅਸੀਂ ਇਸ ਨੂੰ ਪ੍ਰਾਪਤ ਕੀਤਾ. ਇਹ ਸਾਡੇ ਦੇਸ਼ ਲਈ ਇੱਕ ਇਤਿਹਾਸਕ ਪਲ ਹੈ, ਕਿਉਂਕਿ ਅਸੀਂ ਆਪਣੇ ਇਤਿਹਾਸ ਵਿੱਚ ਇੱਕ ਸਾਲ ਵਿੱਚ ਸਭ ਤੋਂ ਵੱਧ ਨਵੇਂ ਆਉਣ ਵਾਲਿਆਂ ਦਾ ਸਵਾਗਤ ਕਰਦੇ ਹਾਂ। ਮੈਂ ਆਪਣੇ ਵਿਭਾਗ ਦੇ ਸਾਰੇ ਕਰਮਚਾਰੀਆਂ, ਖਾਸ ਤੌਰ ‘ਤੇ ਸਾਡੇ ਸੰਚਾਲਨ ਖੇਤਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਇਹ ਸੰਭਵ ਕੀਤਾ। ਕੈਨੇਡਾ ਇਮੀਗ੍ਰੇਸ਼ਨ ‘ਤੇ ਬਣਿਆ ਹੈ, ਅਤੇ ਅਸੀਂ ਉਨ੍ਹਾਂ ਪ੍ਰਵਾਸੀਆਂ ਦਾ ਸੁਆਗਤ ਕਰਨਾ ਜਾਰੀ ਰੱਖਾਂਗੇ ਜਿਨ੍ਹਾਂ ਦੀ ਕੈਨੇਡਾ ਨੂੰ ਸਫ਼ਲਤਾ ਲਈ ਲੋੜ ਹੈ। ਮੈਂ ਦੇਸ਼ ਭਰ ਦੇ ਭਾਈਚਾਰਿਆਂ ਵਿੱਚ ਸਾਡੇ 401,000 ਨਵੇਂ ਗੁਆਂਢੀ ਦੁਆਰਾ ਕੀਤੇ ਗਏ ਸ਼ਾਨਦਾਰ ਯੋਗਦਾਨ ਨੂੰ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦਾ।
– ਮਾਨਯੋਗ ਸੀਨ ਫਰੇਜ਼ਰ, ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਕੈਨੇਡਾ
Government reaches target of 401,000 new permanent residents in 2021
Ottawa (Canada )—With the significant exception of Indigenous people, all Canadians originally come from somewhere else. The story of immigration fills many chapters in the history of Canada—including the most recent one. To support Canada’s post-pandemic recovery and chart a more prosperous future, the Government of Canada set a target of welcoming 401,000 new permanent residents in 2021, as part of the 2021–2023 Immigration Levels Plan.
The Honourable Sean Fraser, Minister of Immigration, Refugees and Citizenship, today announced that Canada has reached its target and welcomed more than 401,000 new permanent residents in 2021. Surpassing the previous record from 1913, this is the most newcomers in a year in Canadian history.
This historic achievement is particularly significant in the face of the pandemic’s many challenges. From closed borders to domestic lockdowns, global migration has been upended by COVID-19. But the employees of Immigration, Refugees and Citizenship Canada (IRCC) rose to the occasion and processed a record half a million applications in 2021. To achieve this, IRCC added resources, embraced new technology and brought more processes online. These changes are all permanent improvements to Canada’s immigration system.
As we continue to struggle with the pandemic, we made the most of the talent already within our borders. The majority of these new permanent residents were already in Canada on temporary status. Most notably, we launched new programs to engage essential workers, health care professionals, international graduates and French-speaking newcomers. Family reunification is another pillar of our system, and we reunited spouses and children while enabling more families to sponsor parents and grandparents. Finally, with many countries closing their doors to refugees, we continued to offer the world’s most vulnerable shelter in Canada.
Canada needs immigration to drive our economy, enrich our society and support our aging population. One in 3 Canadian businesses is owned by an immigrant, and 1 in 4 health care workers is a newcomer. Business, labour market experts and economists all agree that immigration creates jobs, spurs innovation and helps address labour shortages. New Canadians contribute to communities across our country every day, and we will continue welcoming more of them as we build the Canada of tomorrow.
Quotes
“Last year, we set an ambitious goal. Today, we achieved it. This is a historic moment for our country, as we welcome the highest number of newcomers in one year in our history. I want to thank all the employees in my department, especially our Operations Sector, who made this possible. Canada is built on immigration, and we will continue to welcome the immigrants that Canada needs to succeed. I can’t wait to see the incredible contributions that our 401,000 new neighbours make in communities across the country.”
– The Honourable Sean Fraser, Minister of Immigration, Refugees and Citizenship
Quick facts
- The number of permanent residents Canada welcomes each year is based on the annual Immigration Levels Plan, which was tabled in Parliament on October 30, 2020.
- In 2019, Canada welcomed more than 341,000 permanent residents. Despite the challenges resulting from the COVID-19 pandemic, Canada also admitted over 184,500 new permanent residents over the course of 2020.
- Immigration accounts for almost 100% of Canada’s labour force growth. Roughly 75% of Canada’s population growth comes from immigration, mostly in the economic category. By 2036, immigrants will represent up to 30% of Canada’s population, compared with 20.7% in 2011.
- Immigration addresses labour shortages in key sectors such as health care. Immigrants make up 37% of pharmacists, 36% of physicians, 39% of dentists, 23% of registered nurses, and 35% of nurse aides and related occupations.
- The Economic and Fiscal Update proposes new measures to support a robust and resilient recovery, including an $85 million investment to reduce backlogs in Canada’s immigration system, speed up the process of citizenship, reunite families, and welcome people who can help address Canada’s labour shortages.