ਲੁਧਿਆਣਾ ਅਦਾਲਤੀ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਦੇ ਦੋਸ਼ੀ ਦੀ ਹੋਈ ਪਹਿਚਾਣ
ਐਡਵੋਕੇਟ ਕਰਨਦੀਪ ਸਿੰਘ
ਲੁਧਿਆਣਾ ਅਦਾਲਤੀ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਦੇ ਦੋਸ਼ੀ ਦੀ ਪਹਿਚਾਣ ਹੋਣ ਦੀ ਖਬਰ ਹੈ , ਸੂਤਰਾਂ ਅਨੁਸਾਰ ਧਮਾਕਾ ਬੰਬ ਅਸੇਂਬਲ ਕਰਨ ਵੇਲੇ ਹੋਇਆ ਅਤੇ ਮੌਕੇ ਤੇ ਮਰਿਆ ਵਿਅਕਤੀ ਹੀ ਅਸਲ ਮੁਲਜ਼ਮ ਸੀ। ਮੁਲਜ਼ਮ ਬਾਰੇ ਪੂਰੀ ਜਾਣਕਾਰੀ ਪੁਲਿਸ ਮੁਖੀ ਵਲੋਂ ਕਲ ਦਿਤੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਮੁਲਜ਼ਮ ਬਰਖਾਸਤ ਪੁਲਿਸ ਮੁਲਾਜ਼ਮ ਗਗਨਦੀਪ ਸਿੰਘ ਹੈ ਅਤੇ ਉਹ ਨਸ਼ਿਆ ਦੇ ਮਾਮਲੇ ਵਿੱਚ ਸਜ਼ਾ ਭੁਗਤ ਕੇ ਆਇਆ ਸੀ ,