ਉੱਚ ਸਿੱਖਿਆ ਦੇ ਖੇਤਰ ਵਿੱਚ ਕੁੜੀਆਂ ਦੀ ਗਿਣਤੀ ਵਧੀ – ਦੇਸ਼ ਵਿੱਚ 1.60 ਕਰੋੜ ਤੋਂ ਵੱਧ ਕੇ ਗਿਣਤੀ 1.89 ਕਰੋੜ ਹੋਈ

ਨਿਊਜ਼ ਪੰਜਾਬ

ਉੱਚ ਸਿੱਖਿਆ ਬਾਰੇ ਸਰਬ ਭਾਰਤੀ ਸਰਵੇਅ ਅਨੁਸਾਰ ਕਈ ਸਾਲਾਂ ਤੋਂ ਲਗਾਤਾਰ ਉੱਚ ਸਿੱਖਿਆ ਵਿੱਚ ਮਹਿਲਾ ਵਿਦਿਆਰਥੀਆਂ ਦਾ ਦਾਖਲਾ ਲਗਾਤਾਰ ਵੱਧ ਰਿਹਾ ਹੈ । 2015—16 ਅਤੇ 2019—20 ਵਿਚਾਲੇ ਉੱਚ ਸਿੱਖਿਆ ਵਿੱਚ ਮਹਿਲਾਵਾਂ , ਮਰਦਾਂ ਅਤੇ ਕੁਲ ਦਾਖਲਾ ਹੇਠਾਂ ਦਿੱਤੇ ਟੇਬਲ ਵਿੱਚ ਦਿਖਾਇਆ ਗਿਆ ਹੈ । 2015—16 ਵਿੱਚ ਮਹਿਲਾਵਾਂ ਦਾ ਦਾਖਲਾ 1.60 ਕਰੋੜ ਤੋਂ ਵੱਧ ਕੇ 2019—20 ਵਿੱਚ 1.89 ਕਰੋੜ ਹੋ ਗਿਆ ਹੈ, ਜਿਸ ਦੇ ਸਿੱਟੇ ਵਜੋਂ 18% ਦਾ ਵਾਧਾ ਹੋਇਆ ਹੈ ।

Enrolment in Higher Education from 2015-16 to 2019-20

Year

Enrolment

Growth (%) in enrolment over the previous year

% Female enrolment

Female

Male

Total

Female

Male

Total

2015-16

15990058

18594723

34584781

46.2

2016-17

16725310

18980595

35705905

4.6

2.1

3.3

46.8

2017-18

17437703

19204675

36642378

4.3

1.2

2.5

47.6

2018-19

18189500

19209888

37399388

4.3

0.0

2.2

48.6

2019-20

18892612

19643747

38536359

3.9

2.3

3.0

49.0

Growth (%) in enrolment during 2015-16 to 2019-20

18.2

5.6

11.3

(source: Compiled from  AISHE reports of different years)