ਜਰੂਰੀ ਵਸਤਾਂ ਦੀ ਕਾਲਾ ਬਜ਼ਾਰੀ ਦੀ ਸੂਚਨਾ ਦਿਉ ਇਹਨਾਂ ਨੰਬਰਾਂ ਤੇ

ਲੁਧਿਆਣਾ ਪ੍ਰਸ਼ਾਸ਼ਨ ਵਲੋਂ ਜਰੂਰੀ ਵਸਤੂਆਂ ਦੀ ਕਾਲਾ ਬਜ਼ਾਰੀ ਰੋਕਣ ਲਈ ਸਖਤ ਕਦਮ ਚੁਕਦਿਆਂ ਹੈਲਪ ਲਾਈਨ ਨੰ : ਲੈਂਡਲਾਈਨ. 0161-2402347 , ਮੋਬ : 9417228520
ਕਿਸੇ ਵੇਲੇ ਵੀ ਇਹਨਾਂ ਨੰਬਰਾਂ ਤੇ ਫ਼ੋਨ ਕਰਕੇ ਜਰੂਰੀ ਵਸਤਾਂ ਨਿਯਤ ਮੂਲ ਤੋਂ ਵੱਧ ਰੇਟ ਤੇ ਵੇਚਣ ਵਾਲਿਆਂ ਦੀ ਸੂਚਨਾ ਦੇ ਸਕਦੇ ਹੋ ਪ੍ਰਸ਼ਾਸ਼ਨ ਵਲੋਂ ਕਿਸੇ ਵੀ ਸ਼ਿਕਾਇਤ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ