ਛੋਟੇ ਸਨਅਤਕਾਰਾ ਆਗਾਮੀ ਯੂਸੀਪੀਐਮਏ ਚੋਣਾਂ ਲਈ ਇੱਕਜੁਟ ਹੋਏ
ਲੁਧਿਆਣਾ, 31 ਜੁਲਾਈ
ਅੱਜ ਮਾਈਕਰੋ ਅਤੇ ਛੋਟੇ ਸਨਅਤਕਾਰਾਂ ਦੀ ਇੱਕ ਮੀਟਿੰਗ ਸ. ਉਧਮਜੀਤ ਸਿੰਘ ਚਾਨੇ ਐਸ.ਜੇ.ਸਾਈਕਲ ਵਾਲਿਆਂ ਦੇ ਘਰ ਭਗਵਾਨ ਚੌਕ ਜਨਤਾ ਨਗਰ, ਲੁਧਿਆਣਾ ਵਿਖੇ ਯੂਨਾਈਟਿਡ ਸਾਈਕਲਜ਼ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦੀਆਂ ਆਗਾਮੀ ਚੋਣਾਂ ਦੇ ਸੰਬੰਧ ਵਿੱਚ ਹੋਈ |
ਸਾਰੇ ਛੋਟੇ ਅਤੇ ਮਾਈਕਰੋ ਉਦਯੋਗਪਤੀਆਂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਅਸੀਂ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰ ਐਸੋਸੀਏਸ਼ਨ ਦੀਆਂ ਆਗਾਮੀ ਚੋਣਾਂ ਲਈ ਇੱਕਜੁੱਟ ਹਾਂ |
ਇਸ ਮੌਕੇ ਸ: ਜਸਵਿੰਦਰ ਸਿੰਘ ਠੁਕਰਾਲ ਪ੍ਰਧਾਨ ਸਮਾਲ ਸਕੇਲ ਮੈਨੂਫੈਕਚਰਰਜ਼ ਐਸੋਸੀਏਸ਼ਨ, ਸ: ਅਮਰੀਕ ਸਿੰਘ ਜੈਮਲ ਪ੍ਰਧਾਨ ਫੈਡਰੇਸ਼ਨ ਆਫ ਐਮਐਸਐਮਈ ਮੈਨੂਫੈਕਚਰਰਜ਼, ਸ: ਅਵਤਾਰ ਸਿੰਘ ਭੋਗਲ, ਸ: ਚਰਨਜੀਤ ਸਿੰਘ ਵਿਸ਼ਵਕਰਮਾ ਸਾਬਕਾ ਪ੍ਰਧਾਨ ਯੂਸੀਪੀਐਮਏ,ਸ.ਇੰਦਰਜੀਤ ਸਿੰਘ ਨਵਯੁਗ ਸਾਬਕਾ ਪ੍ਰਧਾਨ ਯੂਸੀਪੀਐਮੇ, ਸ. ਮੁਕੇਸ਼ ਏਰੀ ਪ੍ਰਧਾਨ ਪੈਡਲ ਐਂਡ ਐਕਸਲ ਮੈਨੂਫੈਕਚਰਰ ਐਸੋਸੀਏਸ਼ਨ, ਸ: ਸਵਰਨ ਸਿੰਘ ਦਰੇਰਾ, ਸ: ਸ਼ਵਿੰਦਰ ਸਿੰਘ ਹੂੰਜਨ, ਸ: ਇੰਦਰਜੀਤ ਸਿੰਘ ਜੀ.ਐਸ. ਇੰਟਰਪ੍ਰਾਈਜਿਜ਼, ਸ਼. ਵਿਨੋਦ ਕਪਿਲਾ, ਸ: ਸੁਖਦੇਵ ਸਿੰਘ ਸੋਹਲ, ਸ: ਗੁਰਚਰਨ ਸਿੰਘ ਜੇਮਕੋ ਕਾਰਜਕਾਰੀ ਪ੍ਰਧਾਨ ਯੂਸੀਪੀਐਮਏ , ਸ: ਮਨਜਿੰਦਰ ਸਿੰਘ ਸਚਦੇਵਾ ਜਨਰਲ ਸੱਕਤਰ ਯੂਸੀਪੀਐਮਏ, ਸ.ਰਜਿੰਦਰ ਸਿੰਘ ਸਰਹਾਲੀ ਪ੍ਰੈਸ ਸੈਕਟਰੀ ,ਸ. ਵਲੈਤੀ ਰਾਮ ਸੰਯੁਕਤ ਸਕੱਤਰ ਯੂਸੀਪੀਐਮਏ, ਅਤੇ ਸ਼੍ਰੀ. ਅੱਛਰੂ ਰਾਮ ਵਿੱਤ ਸਕੱਤਰ ਯੂਸੀਪੀਐਮਏ ,ਪਰਦੀਪ ਵਧਾਵਨ,ਕੁਲਪ੍ਰੀਤ ਬੰਟੀ ਮਲਹੋਤਰਾ,ਅਮਰੀਕ ਸਿੰਘ ਕਰਮਸਰ,ਰਜਿੰਦਰ ਸਿੰਘ ਪੱਪੁ ,ਰੁਪਕ ਸੂਦ,ਲਖਵਿੰਦਰ ਸਿੰਘ ਲਾਲੀ,ਪਰਮਿੰਦਰ ਸਿੰਘ ਹੈਪੀ,ਡੀ.ਐਸ.ਪਨੇਸਰ,ਸ਼ਾਮਿਲ ਹੋਏ |