ਪੰਜਾਬ ਸਰਕਾਰ ਨੇ 2 ਅਗਸਤ ਤੋਂ ਸਾਰੀਆ ਕਲਾਸਾਂ ਲਈ ਸਕੂਲ ਸ਼ਰਤਾਂ ਸਹਿਤ ਖੋਲ੍ਹਣ ਦੀ ਇਜਾਜ਼ਤ ਦਿੱਤੀ

ਚੰਡੀਗੜ੍ਹ, 31 ਜੁਲਾਈ

ਪੰਜਾਬ ਸਰਕਾਰ ਵੱਲੋਂ ਜਾਰੀ ਅੱਜ ਇੱਕ ਹੁਕਮ ਅਨੁਸਾਰ covid ਪਾਬੰਦੀਆਂ 10 ਅਗਸਤ ਤੱਕ ਵਧਾਂਦਿਆ ਸਕੂਲਾਂ ਦੀਆਂ ਸਾਰੀਆਂ ਕਲਾਸਾਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਸਕੂਲਾਂ ਨੂੰ ਮਾਸਕ ਸਮੇਤ ਪ੍ਰੋਟੋਕਾਲ ਦੀਆਂ ਸਾਰੀਆਂ ਸ਼ਰਤਾਂ ਦੀ ਪਾਲਣਾ ਕਰਨੀ ਪਵੇਗੀ।