ਨਵੇਂ ਕੇਂਦਰੀ ਮੰਤਰੀਆਂ ਦਾ ਸਹੁ ਚੁੱਕ ਸਮਾਗਮ – ਵੇਖੋ ਵੀਡੀਓ – 43 ਮੰਤਰੀਆਂ ਨੇ ਕਿਵੇਂ ਚੁੱਕੀ ਸਹੁ – ਸ਼ੁਕਰਵਾਰ ਨੂੰ ਹੋਵੇਗੀ ਨਵੇਂ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ
ਨਿਊਜ਼ ਪੰਜਾਬ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਤਰੀ ਮੰਡਲ ਅੱਜ 43 ਨਵੇਂ ਮੰਤਰੀ ਸ਼ਾਮਲ ਹੋ ਗਏ । ਇਸ ਦੌਰਾਨ 15 ਕੈਬਨਿਟ ਮੰਤਰੀਆਂ ਅਤੇ 28 ਰਾਜ ਮੰਤਰੀਆਂ ਨੇ ਅਹੁਦੇ ਦੀ ਸਹੁੰ ਚੁੱਕੀ। ਅਸਾਮ ਦੇ ਸਾਬਕਾ ਮੁੱਖ ਮੰਤਰੀ ਸਰਬੰੰਦ ਸੋਨੋਵਾਲ, ਮੱਧ ਪ੍ਰਦੇਸ਼ ਰਾਜ ਸਭਾ ਦੇ ਸੰਸਦ ਮੈਂਬਰ ਜੋਤੀਰਾਦਿੱਤਿਆ ਸਿੰਧੀਆ ਅਤੇ ਐਲਜੇਪੀ ਦੇ ਨੇਤਾ ਪਸ਼ੂਪਤੀ ਪਾਰਸ ਨੂੰ ਵੀ ਮੰਤਰੀ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਡਾ: ਹਰਸ਼ਵਰਧਨ, ਪ੍ਰਕਾਸ਼ ਜਾਵਡੇਕਰ ਅਤੇ ਰਵੀ ਸ਼ੰਕਰ ਪ੍ਰਸਾਦ ਸਮੇਤ 12 ਮੰਤਰੀਆਂ ਨੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਦੂਜੇ ਕਾਰਜਕਾਲ ਦੇ ਦੋ ਸਾਲ ਪੂਰੇ ਹੋਣ ਤੋਂ ਬਾਅਦ ਪਹਿਲੀ ਵਾਰ ਮੰਤਰੀ ਮੰਡਲ ਵਿੱਚ ਵਾਧੇ ਦੇ ਨਾਲ ਤਬਦੀਲੀ ਕੀਤੀ ਗਈ ਹੈ l
ਮੰਤਰੀ ਮੰਡਲ ਅਤੇ ਮੰਤਰੀ ਪ੍ਰੀਸ਼ਦਾਂ ਦੀਆਂ ਬੈਠਕਾਂ ਸ਼ੁੱਕਰਵਾਰ ਸ਼ਾਮ ਨੂੰ ਹੋਣਗੀਆਂ। ਸੂਤਰਾਂ ਅਨੁਸਾਰ ਕੈਬਨਿਟ ਦੀ ਬੈਠਕ ਸ਼ਾਮ 5 ਵਜੇ ਹੋਵੇਗੀ ਅਤੇ ਮੰਤਰੀਆਂ ਦੀ ਕੌਂਸਲ ਦੀ ਮੀਟਿੰਗ ਸ਼ਾਮ 7 ਵਜੇ ਹੋਵੇਗੀ।
ਮੰਤਰੀ ਮੰਡਲ ਵਿੱਚ ਸ਼ਾਮਲ ਹੋਏ ਮੰਤਰੀਆਂ ਦੇ ਸਹੁ ਚੁੱਕ ਸਮਾਗਮ ਦੀ ਵੇਖੋ ਵੀਡੀਓ
📡LIVE at 6 pm#PresidentKovind to administer oath of office and secrecy to members of Council of Ministers at @rashtrapatibhvn
Watch on #PIB‘s
YouTube: https://t.co/djtvklRT2G
Facebook: https://t.co/7bZjpgpznY— PIB India (@PIB_India) July 7, 2021
The President of India, as advised by the Prime Minister, has appointed the following as members of the Council of Ministers :-
CABINET MINISTERS
|
1. Shri Narayan Tatu Rane |
2. Shri Sarbananda Sonowal |
3. Dr. Virendra Kumar |
4. Shri Jyotiraditya M Scindia |
5. Shri Ramchandra Prasad Singh |
6. Shri Ashwini Vaishnaw |
7. Shri Pashu Pati Kumar Paras |
8. Shri Kiren Rijiju |
9. Shri Raj Kumar Singh |
10. Shri Hardeep Singh Puri |
11. Shri Mansukh Mandaviya |
12. Shri Bhupender Yadav |
13. Shri Parshottam Rupala |
14. Shri G. Kishan Reddy |
15. Shri Anurag Singh Thakur |
MINISTERS OF STATE |
1. Shri Pankaj Choudhary |
2. Smt. Anupriya Singh Patel |
3. Dr. Satya Pal Singh Baghel |
4. Shri Rajeev Chandrasekhar |
5. Sushri Shobha Karandlaje |
6. Shri Bhanu Pratap Singh Verma |
7. Smt. Darshana Vikram Jardosh |
8. Smt. Meenakshi Lekhi |
9. Smt. Annpurna Devi |
10. Shri A. Narayanaswamy |
11. Shri Kaushal Kishore |
12. Shri Ajay Bhatt |
13. Shri B. L. Verma |
14. Shri Ajay Kumar |
15. Shri Chauhan Devusinh |
16. Shri Bhagwanth Khuba |
17. Shri Kapil Moreshwar Patil |
18. Sushri Pratima Bhoumik |
19. Dr. Subhas Sarkar |
20. Dr. Bhagwat Kishanrao Karad |
21. Dr. Rajkumar Ranjan Singh |
22. Dr. Bharati Pravin Pawar |
23. Shri Bishweswar Tudu |
24. Shri Shantanu Thakur |
25. Dr. Munjapara Mahendrabhai |
26. Shri John Barla |
27. Dr. L. Murugan |
28. Shri Nisith Pramanik |
- The President administered the oath of office and secrecy to the above members of the Council of Ministers at a ceremony held in the Rashtrapati Bhavan, today.
ਭਾਰਤ ਦੇ ਰਾਸ਼ਟਰਪਤੀ ਨੇ, ਪ੍ਰਧਾਨ ਮੰਤਰੀ ਦੀ ਸਲਾਹ ਦੇ ਅਨੁਸਾਰ, ਮੰਤਰੀ ਪਰਿਸ਼ਦ ਦੇ ਨਿਮਨਲਿਖਿਤ ਮੈਂਬਰਾਂ ਦਾ ਅਸਤੀਫਾ ਤਤਕਾਲ ਪ੍ਰਭਾਵ ਨਾਲ ਸਵੀਕਾਰ ਕਰ ਲਿਆ ਹੈ:-
- 1. ਡੀ. ਵੀ. ਸਦਾਨੰਦ ਗੌੜਾ
- 2. ਰਵੀ ਸ਼ੰਕਰ ਪ੍ਰਸਾਦ
- 3. ਥਾਵਰਚੰਦ ਗਹਿਲੋਤ
- 4. ਰਮੇਸ਼ ਪੋਖਰਿਯਾਲ ‘ਨਿਸ਼ੰਕ’
- 5. ਹਰਸ਼ ਵਰਧਨ
- 6. ਪ੍ਰਕਾਸ਼ ਜਾਵਡੇਕਰ
- 7. ਸੰਤੋਸ਼ ਕੁਮਾਰ ਗੰਗਵਾਰ
- 8. ਬਾਬੁਲ ਸੁਪ੍ਰਿਯੋ
- 9. ਧੋਤ੍ਰੇ ਸੰਜੈ ਸ਼ਾਮਰਾਓ
- 10. ਰਤਨ ਲਾਲ ਕਟਾਰੀਆ
- 11. ਪ੍ਰਤਾਪ ਚੰਦ੍ਰ ਸਾਰੰਗੀ
- 12. ਦੇਬਾਸ੍ਰੀ ਚੌਧਰੀ