ਲੁਧਿਆਣਾ ਵਿੱਚ ਨਵੀਆਂ ਛੋਟਾਂ ਨਾਲ ਕਰਫ਼ਿਊ 30 ਜੂਨ ਤੱਕ ਵਧਾਇਆ

 

ਨਿਊਜ਼ ਪੰਜਾਬ
ਕੋਵਿਡ ਕਾਰਨ ਲੁਧਿਆਣਾ ਵਿੱਚ ਲਾਏ ਗਏ ਕਰਫਿਊ ਪਾਬੰਦੀਆਂ ਨੂੰ 30 ਜੂਨ ਤੱਕ ਵਧਾ ਦਿੱਤਾ ਗਿਆ ਹੈ l ਪੜ੍ਹੋ ਜਿਲ੍ਹਾ ਪ੍ਰਸਾਸ਼ਨ ਵਲੋਂ ਜਾਰੀ ਕੀਤੇ ਨਵੇਂ ਹੁਕਮ