ਵੈਟ ਅਤੇ ਸੀ ਐਸ ਟੀ ਦੇ ਬਕਾਏ ਬਿਨਾ ਵਿਆਜ਼ ਜਮ੍ਹਾ ਕਰਵਾਉਣ ਲਈ ਓ ਟੀ ਐੱਸ ਸਕੀਮ ਦੇ ਕੈਂਪ 30 ਜੂਨ ਤੱਕ
ਰਾਜਿੰਦਰ ਸਿੰਘ ਜੋੜਾ – ਨਿਊਜ਼ ਪੰਜਾਬ
ਪੰਜਾਬ ਸਰਕਾਰ ਨੇ ਵੈਟ ਅਤੇ ਕੇਂਦਰੀ ਵਿਕਰੀ ਕਰ ਦੇ ਬਕਾਇਆ ਕਰਾਂ ਵਿੱਚ ਰਿਆਇਤ ਅਤੇ ਵਿਆਜ਼ ਵਿੱਚ ਦਿੱਤੀ ਛੋਟ ਅਨੁਸਾਰ ਬਕਾਏ ਜਮ੍ਹਾ ਕਰਵਾਉਣ ਲਈ OTS ਸਕੀਮ ਦਾ ਲਾਹਾ ਲੈਣ ਲਈ ਵਿਭਾਗ ਵਲੋਂ ਵਿਸ਼ੇਸ਼ ਕੈਂਪ ਲਾਏ ਜਾ ਰਹੇ ਹਨ l 25 ਤੋਂ 30 ਜੂਨ ਤੱਕ ਲਗਣ ਵਾਲੇ ਇਹਨਾਂ ਕੈਂਪਾ ਵਿੱਚ ਸਨਅਤਕਾਰ ਅਤੇ ਵਪਾਰੀ ਇਲਾਕੇ ਵਾਈਜ਼ ਆਪਣੇ ਕੇਸ ਕਲੀਅਰ ਕਰਵਾ ਸਕਦੇ ਹਨ l
ਕੈਂਪਾ ਦਾ ਵੇਰਵਾ