ਤੁਹਾਡਾ ਆਕਸੀਜ਼ਨ ਲੈਵਲ ਕੀ ਹੈ ? ਚੈੱਕ ਕਰਨਾ ਚਾਹੁੰਦੇ ਹੋ ? ਇਸ ਖਬਰ ਨੂੰ ਖੋਲ੍ਹੋ ,25 ਸੈਕਿੰਡ ਵਿੱਚ ਤੁਹਾਨੂੰ ਆਪਣੀ ਤੰਦਰੁਸਤੀ ਦਾ ਪਤਾ ਲੱਗ ਜਾਵੇਗਾ – How healthy are your lungs – monitor their conditions through this quick breathing exercise

ਡਾ.ਗੁਰਪ੍ਰੀਤ ਸਿੰਘ – ਨਿਊਜ਼ ਪੰਜਾਬ

ਤੁਹਾਡੇ ਫੇਫੜੇ ਕਿੰਨੇ ਤੰਦਰੁਸਤ ਹਨ ?
ਤੁਸੀਂ ਪੂਰੀ ਆਕਸੀਜ਼ਨ ਲੈ ਰਹੇ ਹੋ ?
ਜੇ ਤੁਸੀਂ ਤੰਦਰੁਸਤ ਹੋ ਤਾਂ ਤੁਹਾਡੇ ਵਿੱਚ ਸਾਹ ਲੈਣ ਦੀ ਸਮਰੱਥਾ ਕੀ ਹੈ ?
ਇੱਹ ਸਾਰੇ ਸੁਆਲ ਕਿਸੇ ਡਾਕਟਰ ਕੋਲ ਜਾ ਕੇ ਹੁਣ ਦੱਸਣ ਦੀ ਲੋੜ ਨਹੀਂ ਹੈ , ਇਸ ਦਾ ਟੈਸਟ ਤੁਸੀਂ ਇਸ ‘ ਮਸ਼ੀਨ ‘ ਰਾਹੀਂ ਆਪ ਹੀ 25 ਸੈਕਿੰਡ ਵਿੱਚ ਮੁਬਾਇਲ ਤੇ ਕਰ ਸਕਦੇ ਹੋ l
ਭਾਰਤ ਸਰਕਾਰ ਵਲੋਂ ਜਾਰੀ ਕੀਤੇ ਇਸ ਵੀਡੀਓ ਰਾਹੀਂ
ਇਹ ਟੈਸਟ ਤੰਦਰੁਸਤ ਵਿਅਕਤੀਆਂ ਤੋਂ ਇਲਾਵਾ ਕੋਈ ਵੀ ਮਰੀਜ਼ ਆਪਣੇ ਵਿੱਚ ਆਕਸੀਜ਼ਨ ਸਮਰੱਥਾ ਪਰਖਣ ਲਈ ਕਰ ਸਕਦਾ ਹੈ

ਜੇ ਤੁਹਾਨੂੰ ਆਪਣੀ ਤੰਦਰੁਸਤੀ ਚੈੱਕ ਕਰਨ ਲਈ ਇਹ ਫਾਰਮੂਲਾ ਪਸੰਦ ਆਇਆ ਤਾਂ ਇਸ ਨੂੰ ਆਪਣੇ ਸਾਰੇ ਸੱਜਣਾ – ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਭੇਜੋ , ( ਇਸ ਨੂੰ ਅੱਗੇ ਭੇਜਣ ਲਈ ਨਿਊਜ਼ ਪੰਜਾਬ ਦੀ ਇੱਹ ਖਬਰ ਅਗੇ ਫਾਰਵਰਡ ਕਰੋ ) ਉਹ ਵੀ ਆਪਣਾ ਆਕਸੀਜ਼ਨ ਲੈਵਲ ਚੈੱਕ ਕਰ ਕੇ ਆਪਣੀ ਤੰਦਰੁਸਤੀ ਵੇਖ ਸਕਣ ! ਅਦਾਰਾ ਨਿਊਜ਼ ਪੰਜਾਬ ਹਮੇਸ਼ਾਂ ਤੁਹਾਡੀ ਤੰਦਰੁਸਤੀ ਦੀ ਕਾਮਨਾ ਕਰਦਾ ! 

ਆਓ ਚੈੱਕ ਕਰੀਏ – – – – –  ਜੇ ਚੈੱਕ ਕਰਨ ਲੱਗੇ ਹੋ ਤਾਂ ਕਿੰਨੇ ਸੈਕਿੰਡ ਤੁਸੀਂ ਸਾਹ ਰੋਕਣਾ ?
25 ਸੈਕਿੰਡ ਬਾਅਦ ਉਸੇ ਸਕਰੀਨ ਤੇ ਪੜ੍ਹੋ ਆਪਣੀ ਸਥਿਤੀ

           ਚੈੱਕ ਕਰ ਲਿਆ !
ਜੇ ਚੈੱਕ ਕੀਤਾ ਤਾਂ ਕਿੰਨੇ ਸੈਕਿੰਡ ਤੁਸੀਂ ਸਾਹ ਰੋਕੀ ਰਖਿਆ ?
25 ਸੈਕਿੰਡ ਬਾਅਦ ਉਸੇ ਸਕਰੀਨ ਤੇ ਤੁਹਾਨੂੰ (ਤੰਦਰੁਸਤ ਫੇਫੜੇ) ਤੁਹਾਡੀ ਆਕਸੀਜ਼ਨ ਸਥਿਤੀ ਨਜ਼ਰ ਆਏਗੀ , ਪ੍ਰਮਾਤਮਾਂ ਦੀ ਕਿਰਪਾ ਨਾਲ ਤੁਸੀਂ ਤੰਦਰੁਸਤ ਹੀ ਹੋਵੋਗੇ ! 

ਜੇ ਤੁਹਾਨੂੰ ਆਪਣੀ ਤੰਦਰੁਸਤੀ ਚੈੱਕ ਕਰਨ ਲਈ ਇਹ ਫਾਰਮੂਲਾ ਪਸੰਦ ਆਇਆ ਹੈ ਤਾਂ ਇਸ ਨੂੰ ਆਪਣੇ ਸਾਰੇ ਸੱਜਣਾ – ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਭੇਜੋ , ( https://newspunjab.net/?p=24107 ਇਸ ਨੂੰ ਅੱਗੇ ਭੇਜਣ ਲਈ ਨਿਊਜ਼ ਪੰਜਾਬ ਦੀ ਇੱਹ ਖਬਰ ਫਾਰਵਰਡ ਕਰੋ ) ਉਹ ਵੀ ਆਪਣਾ ਆਕਸੀਜ਼ਨ ਲੈਵਲ ਚੈੱਕ ਕਰ ਕੇ ਆਪਣੀ ਤੰਦਰੁਸਤੀ ਵੇਖ ਸਕਣ ! ਅਦਾਰਾ ਨਿਊਜ਼ ਪੰਜਾਬ ਹਮੇਸ਼ਾਂ ਤੁਹਾਡੀ ਤੰਦਰੁਸਤੀ ਦੀ ਕਾਮਨਾ ਕਰਦਾ !