ਕੋਰੋਨਾ ਕਾਰਨ ਦੇਸ਼ ਵਿਚ ਸਭ ਤੋਂ ਵੱਧ ਮੌਤ ਦਰ ਦੇਸ਼ ਦੇ 11 ਰਾਜਾਂ ਵਿਚ – ਪੰਜਾਬ ਸਭ ਤੋਂ ਉੱਤੇ – ਸਾਰੇ ਦੇਸ਼ ਦਾ ਲੇਖਾ – ਜੋਖਾ

ਨਿਊਜ਼ ਪੰਜਾਬ

ਕੋਰੋਨਾ ਦੀ ਲਾਗ ਕਾਰਨ ਦੇਸ਼ ਵਿਚ ਸਭ ਤੋਂ ਵੱਧ ਮੌਤ ਦਰ ਦੇਸ਼ ਦੇ 11 ਰਾਜਾਂ ਵਿਚ ਹੋਈਆਂ ਹਨ । ਉਨ੍ਹਾਂ ਵਿਚੋਂ ਪੰਜਾਬ ਤੋਂ ਬਾਅਦ ਉਤਰਾਖੰਡ ਦੀ ਮੌਤ ਦਰ ਹਿਮਾਲਿਆ ਦੇ ਰਾਜਾਂ ਵਿਚੋਂ ਸਭ ਤੋਂ ਵੱਧ ਹੈ, ਉਸ ਤੋਂ ਬਾਅਦ ਨਾਗਾਲੈਂਡ ਵਿਚ ਮੌਤ ਦੀ ਦਰ ਵਧੇਰੇ ਹੈ.

Image

ਰਾਜ – ਮੌਤ ਦਰ (ਪ੍ਰਤੀਸ਼ਤ ਵਿੱਚ)
ਪੰਜਾਬ- 2.6
ਉਤਰਾਖੰਡ – 2.0
ਨਾਗਾਲੈਂਡ -1.9
ਮਹਾਰਾਸ਼ਟਰ – 1.7
ਦਿੱਲੀ -1.7
ਹਿਮਾਚਲ – 1.7
ਮੇਘਾਲਿਆ -1.7
ਗੋਆ – 1.7
ਅੰਡੇਮਾਨ ਅਤੇ ਨਿਕੋਬਾਰ – 1.7
ਸਿੱਕਮ – 1.6
ਮਨੀਪੁਰ -1.6

 

  • India reports 1.20 Lakh Daily New Cases in last 24 hours, lowest in 58 days
  • Less than 2 Lakh since 9 successive days
  • On a sustained downward slope, India’s Active Caseload further decreases to 15,55,248
  • Active Cases decrease by 80,745 in last 24 hours
  • More than 2.67 crore persons have recovered from COVID infection across the country so far
  • 1,97,894 patients have recovered during last 24 hours
  • More daily Recoveries than Daily New Cases reported for 23 consecutive days
  • Steady continuous increase in national Recovery Rate, stands at 93.38% today
  • Weekly Positivity Rate currently at 6.89%
  • Daily positivity rate further dips to 5.78%, less than 10% for 12 consecutive days
  • With substantially ramped up Testing capacity, more than 36.1 cr tests total conducted so far
  • 22.78 Cr. Vaccine Doses administered so far under Nationwide Vaccination Drive
  • Image