ਯੂਸੀਪੀਐਮਏ ਨੇ ਵਾਤਾਵਰਣ ਦਿਵਸ ਮਨਉਂਦਿਆਂ ਪੌਦੇ ਲਗਾਏ

ਲੁਧਿਆਣਾ, 5 ਜੂਨ

ਵਿਸ਼ਵ ਵਾਤਾਵਰਣ ਦਿਵਸ ਨੂੰ ਅੱਜ ਯੂਸੀਪੀਐਮਏ ਦੇ ਮੈਂਬਰਾਂ ਦੁਆਰਾ ਮਨਾਇਆ ਗਿਆ । ਜਿਥੇ ਸਾਰੇ ਮੈਂਬਰ ਇੱਕ ਜਗ੍ਹਾ ਇਕੱਠੇ ਹੋਏ ਅਤੇ ਬੂਟੇ ਲਗਾਏ ਗਏ ਜਿਸ ਨਾਲ ਵਾਤਾਵਰਣ ਸ਼ੁੱਧ ਰਹੇਗਾ ਅਤੇ ਜੇ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਗਏ , ਅੱਜ ਵਿਸ਼ਵ ਵਿੱਚ ਪੌਦੇ ਲਗਾਏ ਜਾ ਰਹੇ ਹਨ, ਪਰ ਸਾਨੂੰ ਵੀ ਚਾਹੀਦਾ ਹੈ ਇਸ ਦੀ ਦੇਖਭਾਲ ਕਰਨਾ ਅਤੇ ਪੌਦਿਆਂ ਲਈ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜ਼ੋ ਵਾਤਾਵਰਣ ਸ਼ੁੱਧ ਰਹੇਗਾ, ਜਿਵੇਂ ਕਿ ਕੋਰੋਨਾ ਮਹਾਂਮਾਰੀ ਕਾਰਨ ਆਕਸੀਜਨ ਦੀ ਘਾਟ ਹੈ ਅਤੇ ਦੇਸ਼ ਵਿਚ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ , ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਗੁਰਚਰਨ ਸਿੰਘ ਮਾਨਕੂ, ਜਨਰਲ ਸੈਕਟਰੀ ਮਨਜਿੰਦਰ ਸਿੰਘ ਸਚਦੇਵਾ, ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫੀਕੋ, ਮੀਤ ਪ੍ਰਧਾਨ ਸਤਨਾਮ ਸਿੰਘ ਮੱਕੜ, ਸੰਯੁਕਤ ਸੈਕਟਰੀ ਵੈਲਟੀ ਰਾਮ ਦੁਰਗਾ, ਪ੍ਰੋਪ.ਸੈਕਟਰੀ .ਰਾਜਿੰਦਰ ਸਿੰਘ ਸਰਹਾਲੀ, ਸੁਰਿੰਦਰਪਾਲ ਸਿੰਘ ਮੱਕੜ, ਸਤਿੰਦਰਜੀਤ ਸਿੰਘ ਆਟੋਮ ਆਦਿ।