ਇੱਕ ਛੇ ਸਾਲਾ ਬੱਚੀ ਨੇ ਪ੍ਰਧਾਨ ਮੰਤਰੀ ਨੂੰ ਮਾਸੂਮਤਾ ਨਾਲ ਪੁੱਛਿਆ – – – – ਵੀਡੀਓ ਵੇਖ ਕੇ ਤੁਸੀਂ ਆਪ ਹੀ ਬੱਚੀ ਦਾ ਦਰਦ ਮਹਿਸੂਸ ਕਰ ਸਕਦੇ ਹੋ
ਨਿਊਜ਼ ਪੰਜਾਬ
ਆਨ – ਲਾਈਨ ਜੂਮ ਕਲਾਸਾਂ ਤੋਂ ਦੁਖੀ ਹੋ ਰਹੇ ਛੋਟੇ ਬੱਚਿਆਂ ਦਾ ਦਰਦ ਇਸ 6 ਸਾਲ ਦੀ ਇੱਕ ਬੱਚੀ ਕੋਲੋਂ ਸੁਣ ਸਕਦੇ ਹੋ ! ਜੰਮੂ ਕਸ਼ਮੀਰ ਦੀ ਇਹ ਛੋਟੀ ਬੱਚੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪੁੱਛ ਰਹੀ ਹੈ ਕਿ ਸਵੇਰੇ 10 ਵਜੇ ਤੋਂ 2ਵਜੇ ਤੱਕ ਜੂਮ ਕਲਾਸਾਂ ਵਿੱਚ ਟੀਚਰ ਵੱਡੇ ਬੱਚਿਆਂ ਵਾਲੀ ਪੜ੍ਹਾਈ ਛੋਟੇ ਬੱਚਿਆਂ ਨੂੰ ਕਿਉਂ ਕਰਵਾ ਰਹੇ ਹਨ ? ਮਾਸੂਮਤਾ ਨਾਲ ਭਰੀ ਇੱਹ ਅਪੀਲ ਪ੍ਰਧਾਨ ਮੰਤਰੀ ਤੇ ਕੀ ਅਸਰ ਕਰਦੀ ਹੈ , ਇੱਹ ਤਾਂ ਪਤਾ ਨਹੀਂ ਪਰ ਵਾਇਰਲ ਹੋ ਰਹੀ ਛੋਟੀ ਬੱਚੀ ਦੀ ਇਹ ਵੀਡੀਓ ਸੁਣ ਕੇ ਤੁਸੀਂ ਜਰੂਰ ਸਹਿਮਤ ਹੋਵੋਗੇ l
Modi saab ko is baat par zaroor gaur farmana chahiye😂 pic.twitter.com/uFjvFGUisI
— Namrata Wakhloo (@NamrataWakhloo) May 29, 2021