ਕੋਰੋਨਾ ਕੀ ਸਮਝਦਾ ਵੱਡੀ ਇਲਾਇਚੀ, ਦਾਲਚੀਨੀ, ਕਾਲੀ ਮਿਰਚ, ਲੌਂਗ, ਅਜਵਾਇਣ ਅਤੇ ਹਲਦੀ ਦੇ ਕਾੜੇ ਨੂੰ – ਸਰਕਾਰ ਨੇ ਕਿਹਾ ਸਿਰਫ਼ ਭਰਮ
ਨਿਊਜ਼ ਪੰਜਾਬ
ਇੱਕ ਆਡੀਓ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ # ਕਾਰੋਨੋਵਾਇਰਸ 24 ਘੰਟਿਆਂ ਵਿੱਚ ਵੱਡੀ ਇਲਾਇਚੀ, ਦਾਲਚੀਨੀ, ਕਾਲੀ ਮਿਰਚ, ਲੌਂਗ, ਅਜਵਾਇਣ ਅਤੇ ਹਲਦੀ ਦੇ ਕਾੜੇ ਨਾਲ ਖ਼ਤਮ ਕੀਤਾ ਜਾ ਸਕਦਾ ਹੈ: ਭਾਰਤ ਸਰਕਾਰ ਦੇ ‘ਪੀ ਆਈ ਬੀ ਫੈਕਟ ਚੈੱਕ’ ਵਲੋਂ ਇਸ ਦਾਹਵੇ ਨੂੰ ਖਾਰਜ਼ ਕਰਦਿਆਂ ਇਸ ਨੂੰ ਇੱਕ ਭਰਮ ਕਰਾਰ ਦਿੱਤਾ ਹੈ, ਇਸ ਆਡੀਓ ਨੂੰ ਅੱਗੇ ਸ਼ੇਅਰ ਨਾ ਕਰਨ ਦੀ ਅਪੀਲ ਕੀਤੀ ਗਈ ਹੈ l
@PIBFactCheck
एक ऑडियो में दावा किया जा रहा है कि बड़ी इलायची, दालचीनी, काली मिर्च, लौंग,अजवाइन और हल्दी के काढ़े के सेवन से 24 घंटे में #कोरोनावायरस को खत्म किया जा सकता है #PIBFactCheck:ऑडियो में किया गया दावा #भ्रामक है। इस ऑडियो को आगे शेयर ना करें। #Unite2FightCorona #IndiaFightsCorona