ਕੋਰੋਨਾ ਦਾ ਟੀਕਾ ਲੱਗਣ ਨਾਲ ਸਰੀਰ ਵਿੱਚੋਂ ਬਿਜਲੀ ਪੈਦਾ ਹੁੰਦੀ ਹੈ ? ਦਾਹਵੇਦਾਰ ਨੇ ਐਲ ਈ ਡੀ ਬਲਬ ਜਗ੍ਹਾ ਕੇ ਵਖਾਇਆ – ਸਰਕਾਰ ਨੇ ਕਿਹਾ ਫਰਜ਼ੀ – ਵੇਖੋ ਦਾਹਵਾ
ਨਿਊਜ਼ ਪੰਜਾਬ
ਕੋਰੋਨਾ ਤੋਂ ਬਚਾਅ ਲਈ ਲਵਾਏ ਟੀਕੇ ਵਾਲੀ ਥਾਂ ਤੇ ਸਰੀਰ ਵਿੱਚੋਂ ਬਿਜਲੀ ਪੈਦਾ ਹੋਣ ਲੱਗ ਜਾਂਦੀ ਹੈ ? ਇੱਹ ਦਾਹਵਾ ਪੜ੍ਹ ਕੇ ਤੁਸੀਂ ਵੀ ਹੈਰਾਨ ਹੁੰਦੇ ਹੋਵੇਗੇ ? ਇੱਕ ਭਾਰਤ ਵਾਸੀ ਨੇ ਇੱਹ ਦਾਹਵਾ ਸੱਚ ਕਰਨ ਲਈ ਆਪਣੀ ਬਾਹ ਤੇ ਲੱਗੇ ਟੀਕੇ ਵਾਲੀ ਥਾਂ ਤੇ ਐਲ ਈ ਡੀ ਬੱਲਬ ਰੱਖ ਕੇ ਜਗਾਇਆ ਅਤੇ ਉਸ ਦੀ ਵੀਡੀਓ ਵਾਇਰਲ ਕਰ ਦਿੱਤੀ , ਉਹ ਵੀਡੀਓ ਤੁਸੀਂ ਵੀ ਵੇਖੋ ਪਰ ਆਪਣੀ ਬਾਹ ਤੇ ਇੱਹ ਤਜ਼ਰਬਾ ਨਾ ਕਰਨਾ ਸਰਕਾਰ ਨੇ ਇਸ ਨੂੰ ਫਰਜ਼ੀ ਕਰਾਰ ਦਿੱਤਾ ਹੈ ,ਕੇਂਦਰ ਸਰਕਾਰ ਦੇ ਪੀ ਆਈ ਬੀ ਫੈਕ੍ਟ ਚੈੱਕ ਨੇ ਸਬੰਧਿਤ ਵੀਡੀਓ ਨੂੰ ਵਿਖਾ ਕੇ ਕਿਹਾ ਕਿ ਇੱਹ ਸਭ ਫਰਜ਼ੀ ਹੈ ,ਟੀਕਾਕਰਨ ਹਰ ਪੱਖੋਂ ਸੁਰਖਿਅਤ ਹੈ —- ਵੇਖੋ ਵੀਡੀਓ ਅਤੇ ਸਰਕਾਰੀ ਦਾਹਵਾ
सोशल मीडिया पर शेयर किए जा रहे एक वीडियो में दावा किया गया जा रहा है कि #COVID19 के टीकाकरण के बाद, टीका लगाए हुए बाहों से बिजली उत्पन्न हो जाती है।#PIBFactCheck: यह दावा #फ़र्ज़ी है। #CovidVaccine पूरी तरह सुरक्षित है। ऐसे फ़र्ज़ी सूचनाओं पर विश्वास न करें,टीकाकरण जरूर करवाएं। pic.twitter.com/pngYElNSjp
— PIB Fact Check (@PIBFactCheck) May 30, 2021