ਕੋਰੋਨਾ ਦਾ ਕਹਿਰ ਘੱਟਣ ਲੱਗਾ – ਪਰ ਮੌਤਾਂ 3000 ਤੋਂ ਵੱਧ – ਪੰਜਾਬ ਅਤੇ ਬਾਕੀ ਸੂਬਿਆਂ ਦੇ ਵੇਰਵੇ

ਨਿਊਜ਼ ਪੰਜਾਬ
ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਹੁਣ ਘੱਟਦਾ ਜਾਪਦਾ ਹੈ ਪਰ ਕੋਵਿਡ -19 ਕਾਰਨ ਹੋਈਆਂ ਮੌਤਾਂ ਦੀ ਗਿਣਤੀ ਰੁਕਣ ਦਾ ਨਾਮ ਨਹੀਂ ਲੈ ਰਹੀਆ । ਹੁਣ ਤੱਕ 3 ਲੱਖ 29 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 1.52 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਲਗਭਗ 3128 ਮਰੀਜ਼ਾਂ ਦੀ ਮੌਤ ਹੋਈ ਹੈ।

Ministry of Health and Family Welfare ਅਨੁਸਾਰ ਦੇਸ਼ ਅਤੇ ਸੂਬਿਆਂ ਦੀ ਸਥਿਤੀ

COVID-19 UPDATE
India reports lowest Daily New Cases of 1.52 Lakh in 50 days; declining trend in new cases maintained.

India’s Active Caseload further declines to 20,26,092

Active Cases decrease by 88,416 in last 24 hours

2,56,92,342 total Recoveries across the country so far.

2,38,022 patients recovered during last 24 hours.

Recoveries continue to outnumber the Daily New Cases for the 18th consecutive day

Recovery Rate increases to 91.60%

Weekly Positivity Rate currently at 9.04%

Daily positivity rate at 9.07%, less than 10% for 7 consecutive days.

Testing capacity substantially ramped up – 34.48 cr tests total conducted

21.3 Cr. Vaccine Doses administered so far under Nationwide Vaccination Drive

Image