ਕਰਫਿਊ ਚ ਹੋਰ ਢਿੱਲ – ਲੁਧਿਆਣਾ ਚ ਦੁਕਾਨਾਂ ਖੁੱਲਣ ਦਾ ਸਮਾਂ ਵਧਾਇਆ

ਨਿਊਜ਼ ਪੰਜਾਬ, 26 ਮਈ

ਜਿਲ੍ਹਾ ਮੈਜਿਸਟਰੇਟ ਲੁਧਿਆਣਾ ਨੇ ਕਰਫਿਊ ਵਿਚ ਹੋਰ ਛੁੱਟ ਦਿੰਦਿਆਂ ਦੁਕਾਨਾਂ ਦੇ ਖੁੱਲਣ ਦਾ ਸਮਾਂ ਸਵੇਰ 5 ਵਜੇ ਤੋਂ ਦੁਪਹਿਰ 3 ਵਜੇ ਤੱਕ ਕਰ ਦਿੱਤਾ ਹੈ। ਰੈਸਟੋਰੈਂਟ ਰਾਤ 9 ਵਜੇ ਤੱਕ ਡਿਲੀਵਰੀ ਦੇ ਸਕਣਗੇ।