ਮੱਧ ਪ੍ਰਦੇਸ਼ —ਕੋਰੋਨਾ ਬਣਿਆ ਤਾਰਣਹਾਰ
ਭੁਪਾਲ 16 ਮਾਰਚ ( ਨਿਊਜ਼ ਪੰਜਾਬ ) ਮੱਧ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਵਲੋਂ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਬਹੁਮਤ ਸਾਬਤ ਕਰਨ ਤੋਂ ਪਹਿਲਾ ਹੀ 26 ਮਾਰਚ ਤਕ ਮੁਲਤਵੀ ਕਰ ਦਿਤੀ ਹੈ , ਸਪੀਕਰ ਨੇ ਇਹ ਕਾਰਵਾਈ ਕੋਰੋਨਾ ਵਾਇਰਸ ਬਾਰੇ ਸਰਕਾਰੀ ਅਡਵੈਜ਼ਰੀ ਪੜ੍ਹਨ ਤੋਂ ਬਾਅਦ ਕੀਤੀ | ਸਪੀਕਰ ਦੀ ਇਸ ਕਾਰਵਾਈ ਨਾਲ ਕਮਲਨਾਥ ਦੀ ਸਰਕਾਰ ਨੂੰ ਆਪਣਾ ਬਚਾਅ ਲਈ 10 ਦਿਨਾਂ ਦਾ ਸਮਾਂ ਹੋਰ ਮਿਲ ਗਿਆ ਹੈ