31 ਮਾਰਚ ਤੱਕ ਪੰਜਾਬ ਦੇ ਜਿੰਮ, ਕਲੱਬ, ਸਿਨੇਮਾ ਘਰ ਬੰਦ ਰਹਿਣਗੇ- ਸਿਹਤ ਮੰਤਰੀ
ਚੰਡੀਗੜ੍ਹ, 14 ਮਾਰਚ (ਨਿਊਜ਼ ਪੰਜਾਬ ) – ਕੋਰੋਨਾਵਾਇਰਸ ਦੇ ਚੱਲਦਿਆਂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਜਿੰਮ, ਕਲੱਬ, ਸਿਨੇਮਾਘਰ ਨੂੰ 31 ਮਾਰਚ ਤੱਕ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
ਇਹ ਕਦਮ ਲੋਕਾਂ ਦੇ ਕੋਰੋਨਾ ਤੋਂ ਬਚਾ ਲਈ ਇਤਿਹਾਦ ਦੇ ਤੌਰ ਤੇ ਚੁਕਿਆ ਗਿਆ ਹੈ |
ਪਹਿਲਾ ਦਿਤੇ ਹੁਕਮਾਂ ਨੂੰ ਬਦਲਦਿਆਂ ਸ਼ਾਪਿੰਗ ਮਾਲ, ਹੋਟਲ ਅਤੇ ਰੈਸਟੂਰੈਂਟਆ ਨੂੰ ਪਾਬੰਦੀਆਂ ਤੋਂ ਬਾਹਰ ਕਰ ਦਿੱਤਾ ਹੈ |