ਸਾਬਕਾ ਡਿਪਟੀ ਸਪੀਕਰ ਸਤਪਾਲ ਗੁਸਾਈਂ ਨਹੀ ਰਹੇ

ਨਿਊਜ਼ ਪੰਜਾਬ, 1 ਦਿਸੰਬਰ ( ਰਾਜਿੰਦਰ ਸਿੰਘ ਜੌੜਾ)

ਭਾਜਪਾ ਪੰਜਾਬ ਦੇ ਬਾਬਾ ਬੋਹੜ ਸਾਬਕਾ ਡਿਪਟੀ ਸਪੀਕਰ ਅਤੇ ਸਾਬਕਾ ਸਿਹਤ ਮੰਤਰੀ ਸ਼੍ਰੀ ਸੱਤਪਾਲ ਗੁਸਾਈਂ ਦਾ ਅੱਜ ਸ਼ਾਮ ਦਿਹਾਂਤ ਹੋ ਗਿਆ ਹੈ । ਉਹ ਅੱਜ ਸਵੇਰ ਤੋਂ ਸਾਹ ਦੀ ਤਕਲੀਫ ਕਾਰਣ ਹਸਪਤਾਲ ਵਿਚ ਜੇਰੇ ਇਲਾਜ ਸਨ।