ਪੰਜਾਬ ਚੋਣ ਕਮਿਸਨ ਵਲੋਂ ਵੋਟ ਸੁਧਾਈ ਦਾ ਪ੍ਰੋਗਰਾਮ ਜਾਰੀ

ਨਿਊਜ਼ ਪੰਜਾਬ , 18 ਨਵੰਬਰ ( ਰਜਿੰਦਰ ਸਿੰਘ ਸਰਹਾਲੀ)

ਮੁੱਖ ਚੋਣ ਕਮਿਸ਼ਨ, ਪੰਜਾਬ ਵੱਲੋਂ ਵੋਟਾਂ ਦੀ ਸੁਧਾਈ ਲਈ ਜਾਰੀ ਤਾਰੀਖਾਂ-

1. 16 ਨਵੰਬਰ 2020 ਤੋਂ 15 ਦਸੰਬਰ, 2020 ਤੱਕ ਚੋਣ ਸੂਚੀਆਂ ਦੀ ਵਿਸ਼ੇਸ਼ ਸੋਧ ਹੋਵੇਗੀ I

2. ਨਵੀਂ ਵੋਟਰ ਰਜਿਸਟ੍ਰੇਸ਼ਨ, NRI ਵੋਟਰਾਂ ਦੀ ਰਜਿਸਟ੍ਰੇਸ਼ਨ, ਵੋਟਰ ਕਾਰਡ ਚ ਸੋਧ 16 ਨਵੰਬਰ ਤੋਂ ਸ਼ੁਰੂ ਹੋ ਗਈ ਹੈ I

3. 21 ਨਵੰਬਰ, 22 ਨਵੰਬਰ, 5 ਦਸੰਬਰ ਅਤੇ 6 ਦਸੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸਬੰਧਤ ਬੂਥਾਂ ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ I

4. ਪੰਜਾਬ ਦੇ ਵੋਟਰਾਂ ਲਈ ਕਿਸੇ ਵੀ ਜਾਣਕਾਰੀ ਅਤੇ ਪ੍ਰਸ਼ਨਾਂ ਲਈ ਟੋਲ ਫ੍ਰੀ ਨੰ. 1950 ਤੇ ਕਾਲ ਕਰ ਸਕਦੇ ਹਨ I