ਮੁੱਖ ਖ਼ਬਰਾਂਪੰਜਾਬ

12 ਪਿੰਡਾਂ ‘ਚ 24 ਘੰਟੇ ਬਿਜਲੀ ਦੀ ਸਪਲਾਈ ਦੇ ਫੀਡਰਾਂ ਦਾ ਕੈਬਨਿਟ ਮੰਤਰੀ ਸਰਕਾਰੀਆ ਵੱਲੋਂ ਉਦਘਾਟਨ

ਚੋਗਾਵਾ (ਅੰਮ੍ਰਿਤਸਰ), 6 ਨਵੰਬਰ (ਨਿਊਜ਼ ਪੰਜਾਬ) – ਕੈਬਨਿਟ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਵੱਲੋਂ ਅੱਜ ਬਲਾਕ ਚੋਗਾਵਾ ਦੇ 12 ਪਿੰਡਾਂ ਨੂੰ 24 ਘੰਟੇ ਬਿਜਲੀ ਦੀ ਸਪਲਾਈ ਦੇਣ ਲਈ 11 ਕੇ.ਵੀ ਕੋਹਾਲਾ, ਉਡਰ, ਨਵੇਂ ਫੀਡਰਾਂ ਦਾ ਉਦਘਾਟਨ ਕੀਤਾ ਗਿਆ।