ਮਹਿਲਾ ਪਾਸਟਰ ਦੀ ਕੁੱਟਮਾਰ ਕਰਨ ਦੇ ਮਾਮਲੇ ਨੂੰ ਲੈ ਕੇ ਇਸਾਈ ਭਾਈਚਾਰੇ ਵਲੋਂ ਹਾਈਵੇ ਜਾਮ

ਖਰੜ, 31 ਅਕਤੂਬਰ (ਨਿਊਜ਼ ਪੰਜਾਬ) – ਮਹਿਲਾ ਪਾਸਟਰ ਦੀ ਕੁੱਟਮਾਰ ਕਰਨ ‘ਤੇ ਖਰੜ ਪੁਲਿਸ ਵਲੋਂ ਕੋਈ ਕਰਵਾਈ ਨਾ ਕਰਨ ਦੇ ਖਿਲਾਫ ਇਸਾਈ ਭਾਈਚਾਰੇ ਵਲੋਂ ਖਰੜ ਚੰਡੀਗੜ੍ਹ ਹਾਈਵੇ ਨੂੰ ਜਾਮ ਕਰ ਦਿੱਤਾ ਗਿਆ।