ਮੁੱਖ ਖ਼ਬਰਾਂ ਭਾਰਤ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ ਫਿਰ ਵਧੀ October 24, 2020 News Punjab ਨਵੀ ਦਿਲੀ , 24 ਅਕਤੂਬਰ ਕੇਂਦਰ ਸਰਕਾਰ ਵਲੋਂ ਕਾਰਦਾਤਾ ਨੂੰ ਇਕ ਫਿਰ ਰਾਹਤ ਦਿੰਦਿਆਂ ਅਸਸੇਸਮੇਂਟ ਸਾਲ 2020-21 ਦੀ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ 31 ਦਿਸੰਬਰ ਕਰ ਦਿਤੀ ਹੈ| ਇਸ ਤੋਂ ਪਹਿਲਾ ਇਹ ਮਿਤੀ 30 ਨਵੰਬਰ ਕੀਤੀ ਗਈ ਸੀ Post Views: 0